ਉਨ੍ਹਾਂ ਨੇ ਅੱਜ ਇੱਕ ਵੀਡੀਓ ਸ਼ੇਅਰ ਕੀਤਾ ਹੈ ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਉਸ ਦੀ ਮਾਂ ਨੇ ਬਣਾਈ ਹੈ ਅਤੇ ਇਸ ਵੀਡੀਓ ਵਿਚ ਯੁਵਰਾਜ ਅਜਿਹਾ ਕਰਦੇ ਹੋਏ ਦਿਖਾਈ ਦੇ ਰਹੇ ਹਨ ਜਿਸ ਬਾਰੇ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਹੈ। ਇਸ ਵੀਡੀਓ ਵਿਚ ਯੁਵਰਾਜ ਦੀ ਮਾਂ ਵੀਡੀਓ ਸ਼ੁਰੂ ਕਰਨ ਤੋਂ ਬਾਅਦ ਰਸੋਈ ਵਿਚ ਚਲੀ ਗਈ ਅਤੇ ਹੈਲੋ ਦੋਸਤੋ ਕਹਿੰਦੀ ਹੈ, ਅੱਜ ਮੈਂ ਤੁਹਾਨੂੰ ਕੁਝ ਅਜਿਹਾ ਦਿਖਾਉਣ ਜਾ ਰਹੀ ਹਾਂ ਜੋ ਕਦੇ ਨਹੀਂ ਹੋਇਆ ਸੀ, ਕੀ ਤੁਸੀਂ ਵੇਖਣਾ ਚਾਹੋਗੇ। ਇਸ ਤੋਂ ਬਾਅਦ ਉਹ ਯੁਵਰਾਜ ਕੋਲ ਪਹੁੰਚੀ ਜਿੱਥੇ ਯੁਵਰਾਜ ਭਾਂਡੇ ਮਾਂਜਦੇ ਹੋਏ ਨਜ਼ਰ ਆਇਆ।
ਇਸ ਵੀਡੀਓ 'ਚ ਪਿੱਛੇ ਤੋਂ ਜੇਮਜ਼ ਬਾਂਡ ਦਾ ਸੰਗੀਤ ਵੀ ਸੁਣਿਆ ਜਾ ਰਿਹਾ ਹੈ। ਯੁਵੀ ਨੇ ਇਸ ਵੀਡੀਓ 'ਤੇ ਇੱਕ ਮਜ਼ੇਦਾਰ ਕੈਪਸ਼ਨ ਵੀ ਦਿੱਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ, ਉਨ੍ਹਾਂ ਨੇ ਲਿਖਿਆ, 'ਮਾਂ ਹੋ ਜਾਂ ਜੱਗਾ ਜਾਸੂਸ? ਇਹ ਚੰਗਾ ਹੈ ਕਿ ਤੁਸੀਂ ਮੈਨੂੰ ਝਾੜੂ-ਪੋਚਾ ਲਾਉਂਦੇ ਵੀਡੀਓ ਨਹੀਂ ਬਣਾਇਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904