ਇਸ ਕ੍ਰਿਕੇਟਰ ਦੀ ਪਤਨੀ ਆਪਣੇ ਪਤੀ ਤੋਂ ਵੀ ਵੱਧ ਮਸ਼ਹੂਰ, ਤਸਵੀਰਾਂ ਰਾਹੀਂ ਕਰੋ ਜਾਣ-ਪਛਾਣ
ਇੰਨਾ ਹੀ ਨਹੀਂ, ਮਿਅੰਤੀ ਨੇ ਦੂਰਦਰਸ਼ਨ, ਸਟਾਰ ਸਪੋਰਟਸ ਤੇ ਈਐਸਪੀਐਨ ਵਰਗੇ ਮਸ਼ਹੂਰ ਚੈਨਲਾਂ ਦੇ ਕਈ ਸ਼ੋਅ ਵੀ ਹੋਸਟ ਕੀਤੇ ਹਨ।
ਸਾਲ 2010 ਵਿੱਚ ਮਿਅੰਤੀ ਨੇ ਫੀਫਾ ਵਰਲਡ ਕੱਪ ਬ੍ਰੌਡਕਾਸਟ ਵਰਗੇ ਵੱਡੇ ਟੂਰਨਾਮੈਂਟ ਨੂੰ ਵੀ ਕਵਰ ਕਰ ਚੁੱਕੀ ਹੈ।
ਅੱਜ ਮਿਅੰਤੀ ਫੁਟਬਾਲ ਤੇ ਕ੍ਰਿਕੇਟ ਐਂਕਰਿੰਗ ਵਿੱਚ ਆਪਣੀ ਪਛਾਣ ਬਣਾ ਚੁੱਕੀ ਹੈ। ਉੱਥੇ ਹੀ ਸਟੂਅਰਟ ਬਿੰਨੀ ਟੀਮ ਵਿੱਚ ਤਾਂ ਹੈ ਪਰ ਮੈਦਾਨ 'ਤੇ ਹਾਲੇ ਆਪਣੀ ਥਾਂ ਬਣਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ।
ਮਿਅੰਤੀ ਨੇ ਸਟੂਅਰਟ ਬਿੰਨੀ ਨਾਲ ਸਾਲ 2012 ਵਿੱਚ ਵਿਆਹ ਕਰ ਲਿਆ ਸੀ।
ਮਿਅੰਤੀ ਨੂੰ ਤੁਸੀਂ ਆਈਪੀਐਲ ਵਿੱਚ ਐਂਕਰਿੰਗ ਕਰਦੀ ਨੂੰ ਦੇਖਿਆ ਹੋਵੇਗਾ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਸੋਸ਼ਲ ਮੀਡੀਆ 'ਤੇ ਬਿੰਨੀ ਨਾਲੋਂ ਵੀ ਵੱਧ ਮਸ਼ਹੂਰ ਹੈ।
ਇਹ ਕੋਈ ਹੋਰ ਨਹੀਂ ਬਲਕਿ ਖੇਡ ਪੱਤਰਕਾਰ ਮਿਅੰਤੀ ਲੈਂਗਰ ਹੈ, ਜੋ ਕੌਮਾਂਤਰੀ ਭਾਰਤੀ ਕ੍ਰਿਕੇਟਰ ਸਟੂਅਰਟ ਬਿੰਨੀ ਦੀ ਪਤਨੀ ਹੈ।
ਆਮ ਤੌਰ 'ਤੇ ਕ੍ਰਿਕੇਟਰ ਦੀ ਪਤਨੀ ਦੀ ਪਛਾਣ ਖਿਡਾਰੀ ਪਤੀ ਦੇ ਨਾਂਅ ਤੋਂ ਹੀ ਹੁੰਦੀ ਹੈ ਪਰ ਅੱਜ ਅਸੀਂ ਜਿਸ ਪਤਨੀ ਨੂੰ ਮਿਲਵਾਉਣ ਜਾ ਰਹੇ ਹਾਂ, ਉਹ ਆਪਣੇ ਪਤੀ ਤੋਂ ਵੀ ਵੱਧ ਪ੍ਰਸਿੱਧ ਹੈ।