ਪ੍ਰਤੀਕ ਬੱਬਰ ਨੇ ਸਾਨੀਆ ਸਾਗਰ ਨਾਲ ਕੀਤਾ ਵਿਆਹ, ਤਸਵੀਰਾਂ ਆਈਆਂ ਸਾਹਮਣੇ
ਏਬੀਪੀ ਸਾਂਝਾ | 24 Jan 2019 02:40 PM (IST)
1
2
3
4
5
6
ਵਿਆਹ ਤੋਂ ਬਾਅਦ ਦੋਵੇਂ ਮੁੰਬਈ 'ਚ ਗ੍ਰੈਂਡ ਰਿਸੈਪਸ਼ਨ ਕਰਨਗੇ। ਦੋਨਾਂ ਦੇ ਵਿਆਹ ਦੀ ਕੁਝ ਹੋਰ ਤਸਵੀਰਾਂ ਵੇਖ ਸਕਦੇ ਹੋ।
7
ਸਾਨੀਆ ਸਾਗਰ ਲੇਖਕ ਤੇ ਪ੍ਰੋਡਿਊਸਰ ਹੈ। ਦੋਵਾਂ ਨੇ ਬੀਤੇ ਸਾਲ ਹੀ ਸਗਾਈ ਕੀਤੀ ਸੀ।
8
ਸਾਨੀਆ ਸਾਗਰ ਇਸ ਮੌਕੇ ਰਵਾਇਤੀ ਲੁੱਕ 'ਚ ਨਜ਼ਰ ਆਈ। ਉਸ ਦੀਆਂ ਖੁਬਸੂਰਤ ਤਸਵੀਰਾਂ ਦੇਖ ਕਿਸੇ ਦਾ ਵੀ ਦਿਲ ਸਾਨੀਆ 'ਤੇ ਆ ਜਾਵੇਗਾ।
9
ਵਿਆਹ ਮੌਕੇ ਪ੍ਰਤੀਕ ਨੇ ਨਾਰੀਅਲ ਫੜ੍ਹੇ ਹੋਏ ਸੀ।
10
ਬਾਲੀਵੁੱਡ ਐਕਟਰ ਪ੍ਰਤੀਕ ਬੱਬਰ ਨੇ ਕੱਲ੍ਹ ਲਖਨਊ 'ਚ ਗਰਲਫ੍ਰੈਂਡ ਸਾਨੀਆ ਸਾਗਰ ਨਾਲ ਵਿਆਹ ਕਰ ਲਿਆ। ਦੋਵਾਂ ਨੇ ਪਰਿਵਾਰਕ ਮੈਂਬਰਾਂ ਤੇ ਕੁਝ ਕਰੀਬੀਆਂ ਦੀ ਮੌਜੂਦਗੀ 'ਚ ਸੱਤ ਫੇਰੇ ਲਏ। ਹੁਣ ਦੋਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।