ਸੰਜੇ ਦੱਤ ਦੀ ਧੀ ਤ੍ਰਿਸ਼ਾਲਾ ਦੀਆਂ ਇਹ ਤਸਵੀਰਾਂ ਕਿਸੇ ਨੂੰ ਦੇ ਸਕਦੀਆਂ ਮਾਤ
ਏਬੀਪੀ ਸਾਂਝਾ | 23 Jan 2019 04:01 PM (IST)
1
ਬਾਲੀਵੁੱਡ ਦੇ ਮਾਚੋ ਮੈਨ ਸੰਜੇ ਦੱਤ ਅੱਜ ਵੀ ਕੁੜੀਆਂ ‘ਚ ਚੰਗੀ ਫੈਨ ਫੌਲੋਇੰਗ ਰੱਖਦੇ ਹਨ। ਇਸੇ ਤਰ੍ਹਾਂ ਉਸ ਦੀ ਧੀ ਤ੍ਰਿਸ਼ਾਲਾ ਦੱਤ ਵੀ ਕਿਸੇ ਤੋਂ ਘੱਟ ਨਹੀ। ਫ਼ਿਲ਼ਮਾਂ ‘ਚ ਆਉਣ ਤੋਂ ਪਹਿਲਾਂ ਹੀ ਤ੍ਰਿਸ਼ਾਲਾ ਦੀ ਸੋਸ਼ਲ ਮੀਡੀਆ ‘ਤੇ ਚੰਗੀ ਫੈਨ ਫੌਲੋਇੰਗ ਹੈ।
2
3
4
5
ਜੇਕਰ ਤ੍ਰਿਸ਼ਾਲਾ ਫ਼ਿਲਮਾਂ ‘ਚ ਆਉਂਦੀ ਹੈ ਤਾਂ ਉਹ ਚੰਗੀਆਂ-ਚੰਗੀਆਂ ਐਕਟਰਸ ਨੂੰ ਮਾਤ ਦੇ ਸਕਦੀ ਹੈ।
6
ਤ੍ਰਿਸ਼ਾਲਾ ਆਪੇ ਪਾਪਾ ਦੀ ਤਰ੍ਹਾਂ ਹੀ ਕਾਫੀ ਫੇਮਸ ਹੈ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਵੀ ਹੈ ਤੇ ਆਏ ਦਿਨ ਆਪਣੀਆਂ ਤਸਵੀਰਾਂ ਸ਼ੇਅਰ ਕਰ ਉਹ ਫੈਨਸ ਨੂੰ ਖੁਸ਼ ਕਰਦੀ ਹੈ।
7
8
9
10