31 ਕਿਲੋ ਵਜ਼ਨ ਵਧਣ ਕਾਰਨ ਟੁੱਟਿਆ ਮਾਡਲ ਦਾ ਰਿਸ਼ਤਾ
ਏਬੀਪੀ ਸਾਂਝਾ | 23 Jan 2019 12:34 PM (IST)
1
ਐਮਿਲੀ ਦਾ ਕਹਿਣਾ ਹੈ ਕਿ ਇਹ ਸਭ ਕੈਂਸਰ ਦੇ ਇਲਜ ਦੌਰਾਨ 6 ਹਫਤੇ ‘ਚ ਸਟੀਰਾਈਡ ਖਾਣ ਕਰਕੇ ਵਧੇ ਉਸ ਦੇ ਵਜ਼ਨ ਕਰਕੇ ਹੋਇਆ ਹੈ। ਐਮਿਲੀ ਦਾ ਇਸ ਦੌਰਾਨ 31 ਕਿਲੋ ਵਜ਼ਨ ਵਧੀਆ।
2
24 ਸਾਲਾ ਐਮਿਲੀ ਤੇ ਉਸ ਦੇ 24 ਸਾਲਾ ਬੁਆਏਫ੍ਰੈਂਡ ਜੈਮੀ ਸਮਿਥ ਨੇ ਉਸ ਨਾਲ ਵਿਆਹ ਦਾ ਫੈਸਲਾ ਉਦੋਂ ਲਿਆ ਜਦੋਂ ਨਿਕੋਲ ਨੂੰ ਬ੍ਰੇਨ ਕੈਂਸਰ ਡਾਈਗਨੋਜ਼ ਹੋਇਆ।
3
ਐਮਿਲੀ ਨੂੰ ਕੈਂਸਰ ਹੈ ਜਿਸ ਤੋਂ ਉਹ ਉੱਭਰ ਚੁੱਕੀ ਹੈ ਪਰ ਉਸ ਦਾ ਇਲਾਜ ਅਜੇ ਵੀ ਚੱਲ ਰਿਹਾ ਹੈ।
4
ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਜੈਮੀ ਨੇ ਐਮਿਲੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਐਮਿਲੀ ਨੇ ਕਿਹਾ ਕਿ ਜੈਮੀ ਨੇ ਫੇਸਬੁੱਕ ਮੈਸੇਂਜਰ ‘ਤੇ ਲਿਖਿਆ ਕਿ ਉਹ ਉਸ ਨਾਲ ਹੁਣ ਰਹਿ ਨਹੀਂ ਸਕਦਾ ਤੇ ਨਾ ਹੀ ਉਸ ਨੂੰ ਪਿਆਰ ਕਰਦਾ ਹੈ।
5
ਆਸਟ੍ਰੇਲੀਆ ਦੀ ਮਾਡਲ ਐਮਿਲੀ ਨਿਕੋਲਸਨ ਦਾ ਵਿਆਹ ਟੁੱਟ ਗਿਆ ਹੈ। ਉਸ ਦਾ ਵਿਆਹ ਟੁੱਟਣ ਦਾ ਕਾਰਨ ਉਸ ਦਾ 31 ਕਿਲੋ ਵਜ਼ਨ ਦਾ ਵਧਣਾ ਹੈ।