ਵਿਆਹ ’ਤੇ ਜਾ ਰਹੇ ਪਰਿਵਾਰ ਦਾ ਐਨਕਾਊਂਟਰ ਕਰਨ ’ਤੇ ਲਾਹੌਰ ’ਚ ਪ੍ਰਦਰਸ਼ਨ, ਜਾਨ ਬਚਾ ਕੇ ਨੱਠੀ ਪੁਲਿਸ
ਏਬੀਪੀ ਸਾਂਝਾ | 20 Jan 2019 07:55 PM (IST)
1
2
3
4
ਵੇਖੋ ਹੋਰ ਤਸਵੀਰਾਂ।
5
ਭੀੜ ਤੋਂ ਬਚਣ ਲਈ ਪਹਿਲਾਂ ਉਹ ਦੌੜਿਆ ਤੇ ਫਿਰ ਕਿਸੇ ਦੇ ਮੋਟਰ ਸਾਈਕਲ ’ਤੇ ਚੜ੍ਹ ਕੇ ਉਸ ਨੇ ਆਪਣੀ ਜਾਨ ਬਚਾਈ।
6
ਇਸੇ ਦੌਰਾਨ ਪੁਲਿਸ ਮੁਲਾਜ਼ਮ ਗੱਡੀ ਲੈ ਕੇ ਭੱਜੇ। ਇੱਕ ਜਵਾਨ ਗੱਡੀ ’ਤੇ ਚੜ੍ਹ ਨਾ ਸਕਿਆ ਤੇ ਡਿੱਗ ਗਿਆ।
7
ਇਸੇ ਦੌਰਾਨ ਲੋਕਾਂ ਦਾ ਗੁੱਸਾ ਇੰਨਾ ਵਧ ਗਿਆ ਸੀ ਕਿ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਆਈ ਪੁਲਿਸ ਨੂੰ ਜਾਨ ਬਚਾ ਕੇ ਨੱਠਣਾ ਪਿਆ।
8
ਇਸ ਪਿੱਛੋਂ ਮ੍ਰਿਤਕਾਂ ਦੀਆਂ ਲਾਸ਼ਾਂ ਲਾਹੌਰ ਪੁੱਜਣ ’ਤੇ ਲੋਕਾਂ ਨੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ।
9
ਮੁਕਾਬਲੇ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ, ਜਦਕਿ ਤਿੰਨ ਬੱਚੇ ਗੰਭੀਰ ਜ਼ਖ਼ਮੀ ਹੋਏ ਹਨ।
10
ਪਾਕਿਸਤਾਨ ਦੇ ਅੱਤਵਾਦ ਰੋਕੂ ਵਿਭਾਗ (ਸੀਟੀਡੀ) ਨੇ ਲਾਹੌਰ 'ਚ ਦਹਿਸ਼ਤਗਰਦ ਦੇ ਸਵਾਰ ਹੋਣ ਦੇ ਖ਼ਦਸ਼ੇ 'ਚ ਸਾਧਾਰਨ ਪਰਿਵਾਰ ਦਾ ਐਨਕਾਊਂਟਰ ਕਰ ਦਿੱਤਾ।