✕
  • ਹੋਮ

ਹਰਿਆਣੇ ਦੇ ਅਥਲੀਟ ਦਾ ਰੈਕਰਡ ਤੋੜ ਕਾਰਨਾਮਾ

ਏਬੀਪੀ ਸਾਂਝਾ   |  24 Jul 2016 12:58 PM (IST)
ਹਰਿਆਣੇ ਦੇ ਅਥਲੀਟ ਦਾ ਰੈਕਰਡ ਤੋੜ ਕਾਰਨਾਮਾ

ਚੰਡੀਗੜ੍ਹ ਦੇ DAV ਕਾਲਿਜ, ਸੈਕਟਰ - 10, ਦੇ ਸਟੂਡੈਂਟ ਨੀਰਜ ਚੋਪੜਾ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਮ ਚਮਕਾ ਦਿੱਤਾ ਹੈ। ਨੀਰਜ ਚੋਪੜਾ ਨੇ ਪੋਲੈਂਡ 'ਚ ਖੇਡੇ ਜਾ ਰਹੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ ਜੈਵਲਿਨ ਥ੍ਰੋਅ ਈਵੈਂਟ 'ਚ ਨਵਾਂ ਵਿਸ਼ਵ ਰਿਕਾਰਡ ਸਥਾਪਿਤ ਕਰ ਦਿੱਤਾ ਹੈ।

1

2

ਨੀਰਜ ਨੇ ਲੈਟਵਿਅਨ ਜ਼ੀਗਿਸਮੁੰਡਸ ਦਾ 84.69 ਮੀਟਰ ਦਾ ਵਿਸ਼ਵ ਰਿਕਾਰਡ 2 ਮੀਟਰ ਦੇ ਫਰਕ ਨਾਲ ਤੋੜਿਆ।

3

ਚੰਡੀਗੜ੍ਹ ਦੇ DAV ਕਾਲਿਜ, ਸੈਕਟਰ - 10, ਦੇ ਸਟੂਡੈਂਟ ਨੀਰਜ ਚੋਪੜਾ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਮ ਚਮਕਾ ਦਿੱਤਾ ਹੈ। ਨੀਰਜ ਚੋਪੜਾ ਨੇ ਪੋਲੈਂਡ 'ਚ ਖੇਡੇ ਜਾ ਰਹੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ ਜੈਵਲਿਨ ਥ੍ਰੋਅ ਈਵੈਂਟ 'ਚ ਨਵਾਂ ਵਿਸ਼ਵ ਰਿਕਾਰਡ ਸਥਾਪਿਤ ਕਰ ਦਿੱਤਾ ਹੈ।

4

ਨੀਰਜ ਨੇ ਵਿਸ਼ਵ ਰਿਕਾਰਡ ਬਣਾਉਂਦੇ ਹੋਏ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਹਾਸਿਲ ਕੀਤਾ।

5

6

ਨੀਰਜ ਵਿਸ਼ਵ ਚੈਂਪੀਅਨ ਬਣਨ ਵਾਲਾ ਭਾਰਤ ਦਾ ਪਹਿਲਾ ਅਥਲੀਟ ਬਣ ਗਿਆ ਹੈ। ਨੀਰਜ ਚੋਪੜਾ ਨੇ ਅੰਡਰ - 20 IAAF ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ 86.48 ਮੀਟਰ ਦੀ ਥ੍ਰੋਅ ਲਗਾ ਕੇ ਨਵਾਂ ਰਿਕਾਰਡ ਸਥਾਪਿਤ ਕੀਤਾ।

7

ਨੀਰਜ ਹਰਿਆਣਾ ਦੇ ਪਾਨੀਪਤ ਜ਼ਿਲ੍ਹੇ 'ਚ ਪੈਂਦੇ ਪਿੰਡ ਖੰਡਰਾ ਦਾ ਰਹਿਣ ਵਾਲਾ ਹੈ।

8

ਦੱਸਿਆ ਜਾ ਰਿਹਾ ਹੈ ਕਿ ਓਲੰਪਿਕ ਕੁਆਲੀਫਿਕੇਸ਼ਨ ਸਮੇਂ ਨੀਰਜ ਨੂੰ ਸੱਟ ਲੱਗੀ ਸੀ ਅਤੇ ਉਹ ਕੁਆਲੀਫਿਕੇਸ਼ਨ ਮਿਸ ਕਰ ਗਏ ਸਨ।

  • ਹੋਮ
  • ਖੇਡਾਂ
  • ਹਰਿਆਣੇ ਦੇ ਅਥਲੀਟ ਦਾ ਰੈਕਰਡ ਤੋੜ ਕਾਰਨਾਮਾ
About us | Advertisement| Privacy policy
© Copyright@2026.ABP Network Private Limited. All rights reserved.