IPL 2020, CSK vs DC: ਦਿੱਲੀ ਨੇ ਚੇਨਈ ਅੱਗੇ ਰੱਖਿਆ 176 ਦੌੜਾਂ ਦਾ ਟੀਚਾ
ਏਬੀਪੀ ਸਾਂਝਾ | 25 Sep 2020 09:31 PM (IST)
ਚੇਨਈ ਨੇ ਟੌਸ ਜਿੱਤ ਕੇ ਪਿਹਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ।ਦਿੱਲੀ ਨੇ ਬੱਲੇਬਾਜ਼ੀ ਕਰ ਤਿੰਨ ਵਿਕਟਾਂ ਦੇ ਨੁਕਸਾਨ ਤੇ 175 ਦੌੜਾਂ ਬਣਾਈਆਂ।
CSK vs DC, IPL 2020: ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪੀਟਲਸ ਅੱਜ ਆਈਪੀਐਲ 2020 ਦੇ 7ਵਾਂ ਮੈਚ ਖੇਡ ਰਹੀਆਂ ਹਨ। ਮੈਚ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ।ਚੇਨਈ ਨੇ ਟੌਸ ਜਿੱਤ ਕੇ ਪਿਹਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ।ਦਿੱਲੀ ਨੇ ਬੱਲੇਬਾਜ਼ੀ ਕਰ ਤਿੰਨ ਵਿਕਟਾਂ ਦੇ ਨੁਕਸਾਨ ਤੇ 175 ਦੌੜਾਂ ਬਣਾਈਆਂ। ਇਸ ਸੀਜ਼ਨ ਦੇ ਪਹਿਲੇ ਮੈਚ ਵਿਚ ਮੁੰਬਈ ਇੰਡੀਅਨਜ਼ ਨੂੰ ਹਰਾਉਣ ਵਾਲੇ ਚੇਨਈ ਨੂੰ ਆਪਣੇ ਦੂਜੇ ਮੈਚ ਵਿਚ ਰਾਜਸਥਾਨ ਰਾਇਲਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।ਹੁਣ ਚੇਨਈ ਇਸ ਮੈਚ 'ਚ ਜਿੱਤ ਹਾਸਲ ਕਰਨ ਦਾ ਪੂਰਾ ਯਤਨ ਕਰੇਗੀ।