✕
  • ਹੋਮ

ਕਾਰਤਿਕ ਨੇ ਪਤਨੀ ਨੂੰ ਕੀਤਾ ਹੈਰਾਨ

ਏਬੀਪੀ ਸਾਂਝਾ   |  10 Feb 2017 03:32 PM (IST)
1

2

ਦੀਪਿਕਾ ਆਪਣੇ ਗਲੈਮਰਸ ਲੁਕ ਲਈ ਕਾਫੀ ਮਸ਼ਹੂਰ ਹੈ।

3

ਦੂਜੀ ਤਸਵੀਰ 'ਤੇ ਉਨ੍ਹਾਂ ਨੇ ਲਿਖਿਆ 'ਮੇਰੇ ਪਤੀ ਨੇ ਡਰੈਸਿੰਗ ਟੇਬਲ 'ਤੇ ਮੈਸੇਜ ਲਿਖਿਆ ਕਿ ਗਿਫਟ ਇਥੇ ਹੀ ਮਿਲੇਗਾ।

4

5

6

7

8

ਦੋਨੇ ਹੀ ਆਪਣੇ ਸਪੈਸ਼ਲ ਮੋਮੈਂਟਸ ਆਪਣੇ ਫੈਨਸ ਨਾਲ ਸਾਂਝੇ ਕਰਦੇ ਰਹਿੰਦੇ ਹਨ।

9

ਇਸਤੋਂ ਬਾਅਦ ਤੀਜੀ ਤਸਵੀਰ 'ਚ ਓਹ ਆਪਣੇ ਗੁੱਟ 'ਤੇ ਘੜੀ ਬੰਨੇ ਹੋਏ ਨਜਰ ਆ ਰਹੀ ਹੈ ਅਤੇ ਕਾਰਤਿਕ ਉਨ੍ਹਾਂ ਨੂੰ ਕਿਸ ਕਰ ਰਹੇ ਹਨ।

10

ਭਾਰਤੀ ਕ੍ਰਿਕਟਰ ਦਿਨੇਸ਼ ਕਾਰਤਿਕ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਜਿਸ 'ਚ ਓਹ ਆਪਣੀ ਪਤਨੀ ਨੂੰ ਕਿਸ ਹਨ।

11

ਵੈਲੇਨਟਾਈਨਸ ਡੇ ਤੋਂ ਪਹਿਲਾਂ ਮਿਲੇ ਇਸ ਗਿਫਟ ਤੋਂ ਉਨ੍ਹਾਂ ਦੀ ਪਤਨੀ ਅਤੇ ਭਾਰਤੀ ਸਕਵਾਸ਼ ਖਿਡਾਰਨ ਦੀਪਿਕਾ ਪੱਲੀਕਲ ਕਾਫੀ ਐਕਸਾਈਟਿਡ ਹੈ।

12

ਅਸਲ 'ਚ ਇਹ ਤਸਵੀਰ ਕਾਰਤਿਕ ਦੇ ਆਪਣੀ ਪਤਨੀਂ ਨੂੰ ਦਿੱਤੇ ਸਰਪ੍ਰਾਈਜ਼ ਦੀ ਹੈ।

13

14

ਇਸਤੋਂ ਪਹਿਲਾਂ ਦੀਪਿਕਾ ਨੇ ਸੋਸ਼ਲ ਮੀਡੀਆ 'ਤੇ 3 ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਸ 'ਚ ਕ੍ਰਿਕਟਰ ਪਤੀ ਦਿਨੇਸ਼ ਕਾਰਤਿਕ ਵੱਲੋਂ ਵੈਲੇਨਟਾਈਨਸ ਡੇ ਤੋਂ ਪਹਿਲਾਂ ਹੀ ਦਿੱਤੇ ਗਏ ਗਿਫਟ ਦਾ ਇੰਤਜਾਰ ਕਰਦੀ ਨਜਰ ਆ ਰਹੀ ਹੈ।

15

16

  • ਹੋਮ
  • ਖੇਡਾਂ
  • ਕਾਰਤਿਕ ਨੇ ਪਤਨੀ ਨੂੰ ਕੀਤਾ ਹੈਰਾਨ
About us | Advertisement| Privacy policy
© Copyright@2026.ABP Network Private Limited. All rights reserved.