✕
  • ਹੋਮ

ਟੀਮ ਇੰਡੀਆ 'ਚ 2 ਬਦਲਾਅ

ਏਬੀਪੀ ਸਾਂਝਾ   |  08 Dec 2016 10:57 AM (IST)
1

ਇੰਗਲੈਂਡ ਦੀ ਟੀਮ - ਇੰਗਲੈਂਡ ਲਈ ਕੀਟਨ ਜੈਨਿੰਗਸ ਡੈਬਿਊ ਕਰਦੇ ਨਜਰ ਆਉਣਗੇ। ਜੈਨਿੰਗਸ ਨੂੰ ਹਮੀਦ ਦੀ ਜਗ੍ਹਾ ਖੇਡਣ ਦਾ ਮੌਕਾ ਮਿਲਿਆ ਹੈ।

2

ਭਾਰਤ ਅਤੇ ਇੰਗਲੈਂਡ ਵਿਚਾਲੇ ਮੁੰਬਈ 'ਚ ਚੌਥੇ ਟੈਸਟ ਮੈਚ 'ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ।

3

ਕਰੁਣ ਨਾਇਰ ਵੀ ਟੀਮ 'ਚ ਜਗ੍ਹਾ ਬਚਾਉਣ 'ਚ ਕਾਮਯਾਬ ਰਹੇ ਹਨ ਜਦਕਿ ਸਾਹਾ ਦੀ ਗੈਰਹਾਜਰੀ 'ਚ ਇੱਕ ਵਾਰ ਫਿਰ ਤੋਂ ਪਾਰਥਿਵ ਪਟੇਲ ਹੀ ਕੀਪਿੰਗ ਕਰਦੇ ਨਜਰ ਆਉਣਗੇ।

4

ਭਾਰਤੀ ਟੀਮ

5

ਇਸ ਮੈਚ 'ਚ ਭਾਰਤੀ ਟੀਮ 'ਚ 2 ਬਦਲਾਅ ਕੀਤੇ ਗਏ ਹਨ। ਇੰਜਰੀ ਨਾਲ ਜੂਝ ਰਹੇ ਸ਼ਮੀ ਅਤੇ ਰਹਾਣੇ ਟੀਮ ਤੋਂ ਬਾਹਰ ਹੋ ਗਏ ਹਨ।

6

ਲੋਕੇਸ਼ ਰਾਹੁਲ ਅਤੇ ਭੁਵਨੇਸ਼ਵਰ ਕੁਮਾਰ ਦੀ ਟੀਮ 'ਚ ਵਾਪਸੀ ਹੋਈ ਹੈ।

7

1 KL Rahul, 2 M Vijay, 3 Cheteshwar Pujara, 4 Virat Kohli (capt), 5 Karun Nair, 6 R Ashwin, 7 Parthiv Patel (wk), 8 Ravindra Jadeja, 9 Jayant Yadav, 10 Bhuvneshwar Kumar, 11 Umesh Yadav

8

9

10

1 Alastair Cook (capt), 2 Keaton Jennings, 3 Joe Root, 4 Moeen Ali, 5 Jonny Bairstow (wk), 6 Ben Stokes, 7 Jos Buttler, 8 Chris Woakes, 9 Adil Rashid, 10 Jake Ball, 11 James Anderson

  • ਹੋਮ
  • ਖੇਡਾਂ
  • ਟੀਮ ਇੰਡੀਆ 'ਚ 2 ਬਦਲਾਅ
About us | Advertisement| Privacy policy
© Copyright@2026.ABP Network Private Limited. All rights reserved.