ਜਿਸਮਫਰੋਸ਼ੀ ਕਰਦੀ ਮਾਡਲ ਦਾ ਕ੍ਰਿਕਟ ਕਨੈਕਸ਼ਨ ?
Download ABP Live App and Watch All Latest Videos
View In Appਖਬਰਾਂ ਹਨ ਕਿ ਇਹ ਮਾਡਲ ਪਾਕਿਸਤਾਨ ਦੇ ਇੱਕ ਕ੍ਰਿਕਟਰ ਦੀ ਸਾਬਕਾ ਗਰਲਫ੍ਰੈਂਡ ਹੈ।
ਪੁਲਿਸ ਨੇ ਪੀੜਤ ਮਾਡਲ ਨੂੰ ਪੁਣੇ ਦੇ ਮੋਹੰਮਦ ਵਾੜੀ ਦੇ ਮਹਿਲਾ ਸੁਧਾਰ ਘਰ ਭੇਜਿਆ ਸੀ। ਪਰ ਉਥੇ ਦੇ ਕਰਮਚਾਰੀਆਂ ਨਾਲ ਝਗੜਾ ਕਰ ਇਹ ਮਾਡਲ ਸੁਧਾਰ ਘਰ ਚੋਂ ਭੱਜਣ 'ਚ ਕਾਮਯਾਬ ਹੋ ਗਈ।
ਸਾਬਕਾ ਪਾਕਿ ਕ੍ਰਿਕਟਰ ਦੀ ਗਰਲਫ੍ਰੈਂਡ
ਇਸਤੋਂ ਬਾਅਦ ਪੁਲਿਸ ਨੇ ਛਾਪਾ ਮਾਰ ਕੇ ਮਾਡਲ ਨੂੰ ਵੀ ਗਿਰਫਤਾਰ ਕੀਤਾ। ਇਸ ਮਾਡਲ ਤੋਂ ਦੇਹਵਪਾਰ ਕਰਵਾਉਣ ਲਈ 3 ਲੋਕਾਂ ਨੂੰ ਗਿਰਫਤਾਰ ਕੀਤਾ ਹੈ।
ਪੁਲਿਸ ਨੇ ਕ੍ਰਿਸ਼ਨਾ ਦੇ ਸਾਥੀ ਵਿਪੁਲ ਦਲਾਲ ਨੂੰ 16 ਹਜ਼ਾਰ ਰੁਪਏ ਲੈਂਦੇ ਹੋਏ ਰੰਗੇ ਹਥੀਂ ਗਿਰਫਤਾਰ ਕੀਤਾ। ਇਸ ਮੌਕੇ ਇੱਕ ਰਾਤ ਲਈ ਜਿਸਮਫਰੋਸ਼ੀ ਦਾ ਸੌਦਾ 50 ਹਜ਼ਾਰ ਰੁਪਏ ਤੈਅ ਹੋਇਆ ਸੀ।
50 ਹਜ਼ਾਰ ਰੁਪਏ 'ਚ ਹੋਈ ਡੀਲ
24 ਅਕਤੂਬਰ ਨੂੰ ਪੁਣੇ ਕ੍ਰਾਈਮ ਬਰਾਂਚ ਕੋਲ ਜਾਣਕਾਰੀ ਪਹੁੰਚੀ ਕਿ ਕ੍ਰਿਸ਼ਨਾ ਨਾਮ ਦਾ ਏਜੈਂਟ ਕੁਝ ਕੁੜੀਆਂ ਤੋਂ ਜਿਸਮਫਰੋਸ਼ੀ ਦਾ ਧੰਦਾ ਕਰਵਾਉਂਦਾ ਹੈ। ਇਸਤੋਂ ਬਾਅਦ ਪੁਲਿਸ ਨੇ ਸ਼ਹਿਰ ਦੇ ਇੱਕ 5 ਸਿਤਾਰਾ ਹੋਟਲ ਦੇ ਰੂਮ ਨੰਬਰ 309 'ਚ ਨਕਲੀ ਗ੍ਰਾਹਕ ਦੇ ਆਸਰੇ ਕ੍ਰਿਸ਼ਨਾ ਦੇ ਇੱਕ ਸਾਥੀ ਨੂੰ ਗਿਰਫਤਾਰ ਕਰ ਲਿਆ।
ਮਾਡਲ ਬਾਰੇ ਦੱਸਿਆ ਜਾ ਰਿਹਾ ਹੈ ਕਿ ਓਹ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਦੀ ਗਰਲਫ੍ਰੈਂਡ ਵੀ ਰਹਿ ਚੁੱਕੀ ਹੈ। ਪੁਲਿਸ ਨੇ ਉਸਨੂੰ ਗਿਰਫਤਾਰ ਕੀਤਾ ਅਤੇ ਸੁਧਾਰ ਘਰ ਭੇਜ ਦਿੱਤਾ। ਪਰ ਇਹ ਮਾਡਲ ਉਥੋਂ ਵੀ ਭੱਜਣ 'ਚ ਕਾਮਯਾਬ ਹੋ ਗਈ।
ਪੁਣੇ ਦੇ ਇੱਕ 5 ਸਿਤਾਰਾ ਹੋਟਲ 'ਚ ਸੈਕਸ ਰੈਕੇਟ ਦਾ ਭੰਡਾਫੋੜ ਹੋਇਆ ਹੈ। ਇਸ ਰੈਕੇਟ 'ਚ ਮਸ਼ਹੂਰੀਆਂ ਦੀ ਇੰਡਸਟਰੀ ਦੀ ਇੱਕ ਮਸ਼ਹੂਰ ਮਾਡਲ ਦਾ ਵੀ ਨਾਮ ਆਇਆ ਹੈ।
ਪੁਣੇ ਪੁਲਿਸ ਮਾਡਲ ਦੇ ਫੋਨ ਨੂੰ ਟਰੈਕ ਕਰਕੇ ਉਸਦੀ ਲੋਕੇਸ਼ਨ ਪਤਾ ਕਰਨ 'ਚ ਕੋਸ਼ਿਸ਼ 'ਚ ਲੱਗੀ ਹੈ। ਖਬਰਾਂ ਦੇ ਮੁਤਾਬਿਕ, ਭੋਪਾਲ ਦੀ ਰਹਿਣ ਵਾਲੀ ਇਹ ਮਾਡਲ ਮੁੰਬਈ 'ਚ ਮਾਡਲਿੰਗ ਕਰਦੀ ਸੀ।
- - - - - - - - - Advertisement - - - - - - - - -