✕
  • ਹੋਮ

ਵੀਰੂ ਨੇ ਹਾਲ ਚਾਲ ਪੁੱਛਿਆ ਤਾਂ ਟਾਲ ਗਏ ਗੇਲ

ਏਬੀਪੀ ਸਾਂਝਾ   |  09 Jan 2017 12:51 PM (IST)
1

2

36 ਸਾਲ ਦੇ ਗੇਲ ਦੀ ਭਾਰਤ 'ਚ ਫੈਨ ਫਾਲੋਇੰਗ ਜਬਰਦਸਤ ਹੈ। ਗੇਲ ਖੁਦ ਵੀ ਕਹਿੰਦੇ ਹਨ ਕਿ ਭਾਰਤ 'ਚ ਬੈਂਗਲੁਰੂ ਉਨ੍ਹਾਂ ਲਈ ਦੂਜੇ ਘਰ ਵਾਂਗ ਹੈ। ਗੇਲ IPL 'ਚ ਰਾਇਲ ਚੈਲੈਂਜਰਸ ਬੈਂਗਲੁਰੂ ਦੀ ਟੀਮ ਲਈ ਖੇਡਦੇ ਹਨ। ਗੇਲ ਦੇ ਭਾਰਤੀ ਫੈਨ ਵੀ ਇਹ ਜਰੂਰ ਜਾਨਣਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਫੇਵਰਿਟ ਖਿਡਾਰੀ ਹਸਪਤਾਲ ਕਿਉਂ ਪਹੁੰਚ ਗਿਆ ਹੈ।

3

ਕ੍ਰਿਸ ਗੇਲ ਦਾ ਟਵੀਟ - Chris Gayle Verified account ‏@henrygayle Chris Gayle Retweeted Virender Sehwag I will tell you later. Thanks ????

4

5

ਵੈਸਟ ਇੰਡੀਜ਼ ਦੇ ਸਟਾਰ ਕ੍ਰਿਕਟਰ ਕ੍ਰਿਸ ਗੇਲ ਦੀ ਤਬੀਯਤ ਠੀਕ ਨਹੀਂ ਹੈ। ਕ੍ਰਿਸ ਗੇਲ ਨੇ 2 ਦਿਨ ਪਹਿਲਾਂ ਟਵਿਟਰ 'ਤੇ ਇੱਕ ਤਸਵੀਰ ਸਾਂਝੀ ਕੀਤੀ ਜਿਸ 'ਚ ਉਨ੍ਹਾਂ ਦੇ ਗੁਲੂਕੋਸ ਲੱਗਿਆ ਨਜਰ ਆ ਰਿਹਾ ਹੈ। ਓਹ ਤਸਵੀਰ 'ਚ ਹਸਪਤਾਲ ਦੇ ਬਿਸਤਰ 'ਤੇ ਪਏ ਦਿਖ ਰਹੇ ਹਨ। ਗੇਲ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ 'ਲਾਂਗ ਲਿਵ ਦ ਕਿੰਗ।'

6

ਕ੍ਰਿਸ ਗੇਲ ਦਾ ਟਵੀਟ

7

ਵੀਰੇਂਦਰ ਸਹਿਵਾਗ ਦਾ ਟਵੀਟ

8

ਕ੍ਰਿਸ ਗੇਲ ਦੀ ਤਬੀਯਤ ਖਰਾਬ ਹੋਣ ਦੀ ਖਬਰ ਦਿੱਗਜ ਖਿਡਾਰੀ ਵੀਰੇਂਦਰ ਸਹਿਵਾਗ ਕੋ ਵੀ ਪਹੁੰਚੀ। ਵੀਰੂ ਨੇ ਗੇਲ ਤੋਂ ਹਾਲ ਚਾਲ ਪੁੱਛਿਆ। ਵੀਰੂ ਨੇ ਟਵੀਟ ਜਰੀਏ ਕਿਹਾ 'ਜਲਦੀ ਠੀਕ ਹੋ ਜਾਓ ਯੂਨੀਵਰਸ ਬਾਸ, ਇਹ ਕਿੰਗ ਜਰੂਰ ਜਾਦਾ ਦਿਨ ਤਕ ਜੀਵੇਗਾ, ਪਰ ਹੋਇਆ ਕੀ ਹੈ।' ਇਸਤੇ ਗੇਲ ਨੇ ਜਵਾਬ ਦਿੱਤਾ 'ਮੈਂ ਤੁਹਾਨੂੰ ਬਾਅਦ 'ਚ ਦੱਸਾਂਗਾ।'

9

Virender Sehwag Verified account ‏@virendersehwag Virender Sehwag Retweeted Chris Gayle Get well soon Universe Boss. The king will surely live long but what happened ?

10

Chris Gayle Verified account ‏@henrygayle Long live the king ✌????

  • ਹੋਮ
  • ਖੇਡਾਂ
  • ਵੀਰੂ ਨੇ ਹਾਲ ਚਾਲ ਪੁੱਛਿਆ ਤਾਂ ਟਾਲ ਗਏ ਗੇਲ
About us | Advertisement| Privacy policy
© Copyright@2026.ABP Network Private Limited. All rights reserved.