ਜਾਨ ਸੀਨਾ ਦੇ ਫੈਨਸ ਲਈ ਖੁਸ਼ਖਬਰੀ
ਐਲੀਮੀਨੇਸ਼ਨ ਚੈਂਬਰ ਮੈਚ 'ਚ ਜਾਨ ਸੀਨਾ 5 ਹੋਰ ਸੁਪਰਸਟਾਰਸ ਤੋਂ ਆਪਣਾ ਟਾਈਟਲ ਡਿਫੈਂਡ ਕਰਨ ਦੀ ਕੋਸ਼ਿਸ਼ ਕਰਨਗੇ।
ਜਦ ਜਾਨ ਸੀਨੇ ਨੂੰ ਰਿਟਾਇਰਮੈਂਟ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਓਹ ਫਿਲਹਾਲ ਕਾਫੀ ਫਿਟ ਹਨ ਅਤੇ ਲੰਮੇ ਸਮੇਂ ਤਕ WWE ਯੂਨੀਵਰਸ ਦਾ ਹਿੱਸਾ ਬਣੇ ਰਹਿਣਾ ਚਾਹੁੰਦੇ ਹਨ।
ਜਾਨ ਸੀਨਾ ਫਿਲਹਾਲ ਕਾਫੀ ਫਿਟ ਨਜਰ ਆ ਰਹੇ ਹਨ। ਅਜਿਹੇ 'ਚ ਉਨ੍ਹਾਂ ਦਾ ਫਿਲਹਾਲ ਰਿਟਾਇਰਮੈਂਟ ਲੈਣ ਦਾ ਕੋਈ ਇਰਾਦਾ ਨਹੀਂ ਹੈ।
ਪਿਛਲੇ ਸਾਲ ਹੋਏ ਰੈਸਲਮੇਨੀਆ 'ਚ ਜਾਨ ਸੀਨਾ ਮੋਢੇ 'ਤੇ ਲੱਗੀ ਸੱਟ ਦੇ ਚਲਦੇ ਮੈਚਾਂ 'ਚ ਹਿੱਸਾ ਨਹੀਂ ਲਾਇ ਸਕੇ ਸਨ। ਹਾਲਾਂਕਿ ਓਹ ਰੌਕ ਨਾਲ ਇੱਕ ਛੋਟੇ ਜਿਹੇ ਸੈਗਮੈਂਟ 'ਚ ਜਰੂਰ ਨਜਰ ਆ ਏ ਸਨ।
WWE ਦੇ ਬਾਹਰ ਦੇ ਕੰਮ 'ਚ ਵਿਅਸਤ ਹੋਣ ਕਾਰਨ ਜਾਨ ਸੀਨਾ ਦੀ ਰਿਟਾਇਰਮੈਂਟ ਦੀਆਂ ਅਫਵਾਹਾਂ ਫੈਲ ਰਹੀਆਂ ਸਨ।
ਰਿਟਾਇਰਮੈਂਟ ਦੇ ਸਵਾਲ 'ਤੇ ਬੋਲਦੇ ਹੋਏ ਜਾਨ ਸੀਨਾ ਨੇ ਕਿਹਾ 'ਮੈਂ ਅਜੇ ਰਿਟਾਇਰਮੈਂਟ ਲੈਣ ਵਾਲਾ ਨਹੀਂ ਹਾਂ। ਫਿਜ਼ੀਕਲੀ ਤੌਰ 'ਤੇ ਵੀ ਮੈਂ ਫਿਟ ਹਾਂ।
ਜੇਕਰ ਜਾਨ ਸੀਨਾ ਜਿੱਤ ਜਾਂਦੇ ਹਨ ਤਾਂ ਓਹ ਰੈਸਲਮੇਨੀਆ 'ਚ ਰੈਂਡੀ ਔਰਟਨ ਨਾਲ ਮੁਕਾਬਲਾ ਕਰਨਗੇ।
ਜਾਨ ਸੀਨਾ ਨੇ ਟਰੇਨਰੈਕ ਅਤੇ ਸਿਸਟਰਸ ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਉਥੇ ਹੀ ਓਹ ਸੈਟਰਡੇ ਨਾਈਟ ਲਾਈਵ ਵਰਗੇ ਵੱਡੇ ਸ਼ੋਅ ਨੂੰ ਵੀ ਹੋਸਟ ਕਰ ਚੁੱਕੇ ਹਨ।
ਇਹ ਗੱਲ ਕਿਸੇ ਤੋਂ ਵੀ ਨਹੀਂ ਲੁਕੀ ਹੈ ਕਿ ਮੈਂ ਰੈਸਲਿੰਗ ਨਾਲ ਕਿੰਨਾ ਪਿਆਰ ਕਰਦਾ ਹਾਂ।'
ਹਾਲ 'ਚ ਜਾਨ ਸੀਨਾ ਨੇ ESPN ਨੂੰ ਦਿੱਤੇ ਇੱਕ ਇੰਟਰਵਿਊ 'ਚ ਦੱਸਿਆ ਕਿ ਉਨ੍ਹਾਂ ਦਾ ਫਿਲਹਾਲ ਰਿਟਾਇਰਮੈਂਟ ਲੈਣ ਦਾ ਕੋਈ ਇਰਾਦਾ ਨਹੀਂ ਹੈ।