India vs Australia 3rd T20 LIVE Blog: ਭਾਰਤ ਨੇ 223 ਦੌੜਾਂ ਦਾ ਦਿੱਤਾ ਟੀਚਾ, ਆਸਟ੍ਰੇਲੀਆ ਖਿਲਾਫ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬਣੇ ਗਾਇਕਵਾੜ

India Vs Australia 3rd T20 Live Updates: ਇੱਥੇ ਤੁਹਾਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਜੇ T20 ਦਾ ਲਾਈਵ ਸਕੋਰ ਅਤੇ ਮੈਚ ਨਾਲ ਸਬੰਧਤ ਸਾਰੇ ਅਪਡੇਟਸ ਮਿਲਣਗੇ।

ਰੁਪਿੰਦਰ ਕੌਰ ਸੱਭਰਵਾਲ Last Updated: 28 Nov 2023 10:22 PM

ਪਿਛੋਕੜ

India Vs Australia 3rd T20 Live Updates: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਗੁਹਾਟੀ ਦੇ ਬਾਰਸਾਪਾਰਾ ਸਟੇਡੀਅਮ 'ਚ ਖੇਡਿਆ ਜਾਵੇਗਾ। ਪਹਿਲੇ ਦੋ ਟੀ-20...More

IND vs AUS Live Score: ਆਸਟ੍ਰੇਲੀਆ ਦਾ ਸਕੋਰ 158/5

IND vs AUS Live Score: 16 ਓਵਰਾਂ ਤੋਂ ਬਾਅਦ ਆਸਟ੍ਰੇਲੀਆ ਦਾ ਸਕੋਰ 5 ਵਿਕਟਾਂ 'ਤੇ 158 ਦੌੜਾਂ ਹੈ। ਗਲੇਨ ਮੈਕਸਵੈੱਲ 35 ਗੇਂਦਾਂ 'ਚ 5 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 69 ਦੌੜਾਂ ਬਣਾ ਕੇ ਖੇਡ ਰਹੇ ਹਨ। ਉਨ੍ਹਾਂ ਦੇ ਨਾਲ ਕਪਤਾਨ ਮੈਥਿਊ ਵੇਡ ਚਾਰ ਗੇਂਦਾਂ 'ਤੇ ਦੋ ਦੌੜਾਂ 'ਤੇ ਹਨ। ਆਸਟਰੇਲੀਆ ਨੂੰ ਹੁਣ 24 ਗੇਂਦਾਂ ਵਿੱਚ 65 ਦੌੜਾਂ ਬਣਾਉਣੀਆਂ ਹਨ।