ਪੜਚੋਲ ਕਰੋ

IND vs AUS: ਆਸਟਰੇਲੀਆ ਨੇ ਜਿੱਤਿਆ ਟਾਸ, ਟ੍ਰੈਵਿਸ ਹੈੱਡ ਦੀ ਵਾਪਸੀ, ਕੰਗਾਰੂਆਂ ਨੇ 4 ਅਤੇ ਭਾਰਤ ਨੇ ਪਲੇਇੰਗ ਇਲੈਵਨ 'ਚ ਕੀ 1 ਬਦਲਾਅ

IND vs AUS 3rd T20I Toss and Playing XI: ਭਾਰਤ ਅਤੇ ਆਸਟ੍ਰੇਲੀਆ ਵਿਚਕਾਰ 5 ਮੈਚਾਂ ਦੀ ਸੀਰੀਜ਼ ਦਾ ਤੀਜਾ ਟੀ20 ਅੰਤਰਰਾਸ਼ਟਰੀ ਮੁਕਾਬਲਾ ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

IND vs AUS 3rd T20I Toss and Playing XI: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਗੁਹਾਟੀ ਦੇ ਬਾਰਸਾਪਾਰਾ ਸਟੇਡੀਅਮ 'ਚ ਖੇਡਿਆ ਜਾਵੇਗਾ। ਪਹਿਲੇ ਦੋ ਟੀ-20 ਜਿੱਤ ਚੁੱਕੀ ਟੀਮ ਇੰਡੀਆ ਅੱਜ ਤੀਜਾ ਮੈਚ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ। ਕੰਗਾਰੂਆਂ ਦੀ ਨਜ਼ਰ ਸੀਰੀਜ਼ ਨੂੰ ਬਰਕਰਾਰ ਰੱਖਣ 'ਤੇ ਹੋਵੇਗੀ।

ਆਸਟ੍ਰੇਲੀਆ ਨੇ ਤੀਜੇ ਟੀ-20 ਤੋਂ ਪਹਿਲਾਂ ਆਪਣੀ ਟੀਮ 'ਚ ਵੱਡੇ ਬਦਲਾਅ ਕੀਤੇ ਹਨ। ਸੀਨੀਅਰ ਬੱਲੇਬਾਜ਼ ਸਟੀਵ ਸਮਿਥ ਅਤੇ ਲੈੱਗ ਸਪਿਨਰ ਐਡਮ ਜ਼ਾਂਪਾ ਘਰ ਪਰਤ ਆਏ ਹਨ। ਉਥੇ ਹੀ ਹਰਫਨਮੌਲਾ ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ ਅਤੇ ਸੀਨ ਐਬੋਟ ਕੱਲ ਯਾਨੀ ਬੁੱਧਵਾਰ ਨੂੰ ਆਸਟ੍ਰੇਲੀਆ ਪਰਤਣਗੇ। ਕ੍ਰਿਕਟ ਆਸਟ੍ਰੇਲੀਆ ਨੇ ਵੀ ਇਨ੍ਹਾਂ ਖਿਡਾਰੀਆਂ ਨੂੰ ਬਦਲਣ ਦਾ ਐਲਾਨ ਕੀਤਾ ਹੈ। ਬੇਨ ਮੈਕਡਰਮੋਟ ਅਤੇ ਜੋਸ਼ ਫਿਲਿਪ ਪਹਿਲਾਂ ਹੀ ਟੀਮ ਦੇ ਨਾਲ ਹਨ। ਦੋਵੇਂ ਤੀਜੇ ਟੀ-20 ਲਈ ਵੀ ਉਪਲਬਧ ਹਨ। ਬੇਨ ਡਵਾਰਸ਼ੁਇਸ ਅਤੇ ਕ੍ਰਿਸ ਗ੍ਰੀਨ ਰਾਏਪੁਰ 'ਚ ਚੌਥੇ ਟੀ-20 ਤੋਂ ਪਹਿਲਾਂ ਟੀਮ ਨਾਲ ਜੁੜਨਗੇ।

ਟਰੇਵਿਸ ਹੈੱਡ ਨੂੰ ਅੱਜ ਪਲੇਇੰਗ ਇਲੈਵਨ ਵਿੱਚ  ਸ਼ਾਮਲ ਕਰ ਸਕਦਾ ਮੈਥਿਊ ਵੇਡ 

ਆਸਟਰੇਲੀਆਈ ਕਪਤਾਨ ਮੈਥਿਊ ਵੇਡ ਇਸ ਮੈਚ ਲਈ ਵਿਸਫੋਟਕ ਬੱਲੇਬਾਜ਼ ਟ੍ਰੈਵਿਸ ਹੈੱਡ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕਰ ਸਕਦੇ ਹਨ। ਉਹ ਮੈਥਿਊ ਸ਼ਾਰਟ ਨਾਲ ਪਾਰੀ ਦੀ ਸ਼ੁਰੂਆਤ ਕਰ ਸਕਦਾ ਹੈ। ਇਸ ਤੋਂ ਇਲਾਵਾ ਟੀਮ 'ਚ ਕੁਝ ਹੋਰ ਨਵੇਂ ਚਿਹਰੇ ਵੀ ਦੇਖਣ ਨੂੰ ਮਿਲ ਸਕਦੇ ਹਨ।

ਇਸ ਮੈਦਾਨ 'ਤੇ ਕੰਗਾਰੂਆਂ ਨੇ ਭਾਰਤ ਨੂੰ ਹਰਾਇਆ 

ਤੁਹਾਨੂੰ ਦੱਸ ਦੇਈਏ ਕਿ 2017 'ਚ ਵੀ ਇਸ ਮੈਦਾਨ 'ਤੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੁਕਾਬਲਾ ਹੋਇਆ ਸੀ। ਉਦੋਂ ਕੰਗਾਰੂ ਜਿੱਤ ਗਏ ਸਨ। 6 ਸਾਲ ਪਹਿਲਾਂ ਹੋਏ ਇਸ ਮੈਚ 'ਚ ਭਾਰਤ ਦੀ ਕਪਤਾਨੀ ਵਿਰਾਟ ਕੋਹਲੀ ਦੇ ਹੱਥ ਸੀ, ਜਦਕਿ ਆਸਟ੍ਰੇਲੀਆ ਦੀ ਕਮਾਨ ਡੇਵਿਡ ਵਾਰਨਰ ਸੰਭਾਲ ਰਹੇ ਸਨ। ਇੱਥੇ ਵਾਰਨਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਤੇਜ਼ ਗੇਂਦਬਾਜ਼ ਬੇਹਰਨਡੋਰਫ ਨੇ ਟੀਮ ਇੰਡੀਆ ਦੇ ਸਿਖਰਲੇ ਕ੍ਰਮ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ। ਆਸਟ੍ਰੇਲੀਆ 8 ਵਿਕਟਾਂ ਨਾਲ ਜਿੱਤ ਗਿਆ

ਭਾਰਤ ਦੀ ਪਲੇਇੰਗ ਇਲੈਵਨ

ਸੂਰਿਆਕੁਮਾਰ ਯਾਦਵ (ਕਪਤਾਨ), ਯਸ਼ਸਵੀ ਜੈਸਵਾਲ, ਰੁਤੁਰਾਜ ਗਾਇਕਵਾੜ, ਈਸ਼ਾਨ ਕਿਸ਼ਨ (ਵਿਕਟਕੀਪਰ), ਰਿੰਕੂ ਸਿੰਘ, ਤਿਲਕ ਵਰਮਾ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਅਵੇਸ਼ ਖਾਨ, ਪ੍ਰਸਿਧ ਕ੍ਰਿਸ਼ਨ।

ਆਸਟ੍ਰੇਲੀਆ ਦੀ ਪਲੇਇੰਗ ਇਲੈਵਨ

ਟ੍ਰੈਵਿਸ ਹੈੱਡ, ਐਰੋਨ ਹਾਰਡੀ, ਜੋਸ਼ ਇੰਗਲਿਸ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਟਿਮ ਡੇਵਿਡ, ਮੈਥਿਊ ਵੇਡ (ਕਪਤਾਨ ਅਤੇ ਵਿਕਟਕੀਪਰ), ਨਾਥਨ ਐਲਿਸ, ਜੇਸਨ ਬੇਹਰਨਡੋਰਫ, ਤਨਵੀਰ ਸੰਘਾ, ਕੇਨ ਰਿਚਰਡਸਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਗੁਰਦਾਸਪੁਰ 'ਚ ਔਰਤ ਨਾਲ ਬਹਿਸ ਤੋਂ ਬਾਅਦ ਰੈਸਟੋਰੈਂਟ ਮਾਲਕ ਨੇ ਖੁਦ ਨੂੰ ਮਾਰੀ ਗੋਲੀ, ਰਹਿ ਚੁੱਕਿਆ ਸਾਬਕਾ ਸਰਪੰਚ, ਹਾਲਤ ਗੰਭੀਰ, ਇਲਾਕੇ 'ਚ ਮੱਚਿਆ ਹੜਕੰਪ, ਜਾਣੋ ਪੂਰੀ ਘਟਨਾ

Punjab Weather Today: ਪੰਜਾਬ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ: ਚਾਰ ਜ਼ਿਲ੍ਹਿਆਂ 'ਚ ਠੰਡ ਬਰਸਾਏਗੀ ਕਹਿਰ, ਬਠਿੰਡਾ ’ਚ ਸਭ ਤੋਂ ਘੱਟ 4.2 ਡਿਗਰੀ ਤਾਪਮਾਨ

Punjab News: ਕਿਸਾਨ ਯੂਨੀਅਨ 'ਚ ਵੱਡਾ ਧਮਾਕਾ! ਕਿਸਾਨ ਆਗੂ ਡੱਲੇਵਾਲ ਖ਼ਿਲਾਫ਼ ਮੋਰਚਾ, ਆਪਣੀ ਹੀ ਜਥੇਬੰਦੀ ਨੇ ਚੁੱਕੇ ਸਵਾਲ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (07-01-2026)

ਵੀਡੀਓਜ਼

CM ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਵੱਡਾ ਫ਼ਰਮਾਨ
ਜਥੇਦਾਰ ਗੜਗੱਜ ਵੱਲੋਂ CM ਭਗਵੰਤ ਮਾਨ 'ਤੇ ਵੱਡਾ ਇਲਜ਼ਾਮ
ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ: ਗੜਗੱਜ
ਆਖਰ ਸਰਕਾਰ ਰਾਮ ਰਹੀਮ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰਦੀ ?
ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਗੁਰਦਾਸਪੁਰ 'ਚ ਔਰਤ ਨਾਲ ਬਹਿਸ ਤੋਂ ਬਾਅਦ ਰੈਸਟੋਰੈਂਟ ਮਾਲਕ ਨੇ ਖੁਦ ਨੂੰ ਮਾਰੀ ਗੋਲੀ, ਰਹਿ ਚੁੱਕਿਆ ਸਾਬਕਾ ਸਰਪੰਚ, ਹਾਲਤ ਗੰਭੀਰ, ਇਲਾਕੇ 'ਚ ਮੱਚਿਆ ਹੜਕੰਪ, ਜਾਣੋ ਪੂਰੀ ਘਟਨਾ
Punjab News: ਗੁਰਦਾਸਪੁਰ 'ਚ ਔਰਤ ਨਾਲ ਬਹਿਸ ਤੋਂ ਬਾਅਦ ਰੈਸਟੋਰੈਂਟ ਮਾਲਕ ਨੇ ਖੁਦ ਨੂੰ ਮਾਰੀ ਗੋਲੀ, ਰਹਿ ਚੁੱਕਿਆ ਸਾਬਕਾ ਸਰਪੰਚ, ਹਾਲਤ ਗੰਭੀਰ, ਇਲਾਕੇ 'ਚ ਮੱਚਿਆ ਹੜਕੰਪ, ਜਾਣੋ ਪੂਰੀ ਘਟਨਾ
Punjab Weather Today: ਪੰਜਾਬ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ: ਚਾਰ ਜ਼ਿਲ੍ਹਿਆਂ 'ਚ ਠੰਡ ਬਰਸਾਏਗੀ ਕਹਿਰ, ਬਠਿੰਡਾ ’ਚ ਸਭ ਤੋਂ ਘੱਟ 4.2 ਡਿਗਰੀ ਤਾਪਮਾਨ
Punjab Weather Today: ਪੰਜਾਬ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ: ਚਾਰ ਜ਼ਿਲ੍ਹਿਆਂ 'ਚ ਠੰਡ ਬਰਸਾਏਗੀ ਕਹਿਰ, ਬਠਿੰਡਾ ’ਚ ਸਭ ਤੋਂ ਘੱਟ 4.2 ਡਿਗਰੀ ਤਾਪਮਾਨ
Punjab News: ਕਿਸਾਨ ਯੂਨੀਅਨ 'ਚ ਵੱਡਾ ਧਮਾਕਾ! ਕਿਸਾਨ ਆਗੂ ਡੱਲੇਵਾਲ ਖ਼ਿਲਾਫ਼ ਮੋਰਚਾ, ਆਪਣੀ ਹੀ ਜਥੇਬੰਦੀ ਨੇ ਚੁੱਕੇ ਸਵਾਲ
Punjab News: ਕਿਸਾਨ ਯੂਨੀਅਨ 'ਚ ਵੱਡਾ ਧਮਾਕਾ! ਕਿਸਾਨ ਆਗੂ ਡੱਲੇਵਾਲ ਖ਼ਿਲਾਫ਼ ਮੋਰਚਾ, ਆਪਣੀ ਹੀ ਜਥੇਬੰਦੀ ਨੇ ਚੁੱਕੇ ਸਵਾਲ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (07-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (07-01-2026)
ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ

ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ

Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...

Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...
Embed widget