✕
  • ਹੋਮ

ਟੀਮ ਇੰਡੀਆ ਨੇ ਐਲਾਨੀ ਪਾਰੀ, ਸਕੋਰ - 687/6

ਏਬੀਪੀ ਸਾਂਝਾ   |  10 Feb 2017 04:16 PM (IST)
1

ਟੀਮ ਇੰਡੀਆ ਨੇ ਪਹਿਲੀ ਪਾਰੀ 'ਚ 687 ਰਨ ਬਣਾਉਣ ਤੋਂ ਬਾਅਦ ਪਾਰੀ ਐਲਾਨ ਦਿੱਤੀ।

2

ਰਹਾਣੇ 82 ਰਨ ਬਣਾ ਕੇ ਆਊਟ ਹੋਏ।

3

ਹਾਲਾਂਕਿ ਦੋਹਰਾ ਸੈਂਕੜਾ ਪੂਰਾ ਕਰਨ ਤੋਂ ਠੀਕ ਬਾਅਦ ਓਹ ਆਪਣਾ ਵਿਕਟ ਗਵਾ ਬੈਠੇ। ਵਿਰਾਟ ਕੋਹਲੀ ਨੇ 246 ਗੇਂਦਾਂ 'ਤੇ 24 ਚੌਕਿਆਂ ਦੀ ਮਦਦ ਨਾਲ 204 ਰਨ ਦੀ ਪਾਰੀ ਖੇਡੀ।

4

ਇਸਤੋਂ ਪਹਿਲਾਂ ਮੈਚ ਦੇ ਦੂਜੇ ਦਿਨ ਵਿਰਾਟ ਕੋਹਲੀ ਨੇ ਵਿਰਾਟ ਪਾਰੀ ਖੇਡੀ। ਵਿਰਾਟ ਕੋਹਲੀ 204 ਰਨ ਬਣਾ ਕੇ ਆਊਟ ਹੋਏ। ਲੰਚ ਤੋਂ ਠੀਕ ਬਾਅਦ ਵਿਰਾਟ ਨੇ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ।

5

ਟੀਮ ਇੰਡੀਆ ਲਈ ਸ਼ੁੱਕਰਵਾਰ ਨੂੰ ਵਿਰਾਟ ਦੇ ਧਮਾਕੇ ਤੋਂ ਬਾਅਦ ਸਾਹਾ ਨੇ ਸੈਂਕੜਾ ਜੜਿਆ। ਸਾਹਾ ਨੇ 155 ਗੇਂਦਾਂ 'ਤੇ 106 ਰਨ ਦੀ ਨਾਬਾਦ ਪਾਰੀ ਖੇਡੀ। ਸਾਹਾ ਦੀ ਪਾਰੀ 'ਚ 7 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਜਡੇਜਾ 60 ਰਨ ਬਣਾ ਕੇ ਨਾਬਾਦ ਰਹੇ।

6

ਪਹਿਲੀ ਪਾਰੀ 'ਚ ਟੀਮ ਇੰਡੀਆ ਨੇ ਵਿਰਾਟ ਕੋਹਲੀ, ਸਾਹਾ ਅਤੇ ਵਿਜੈ ਦੇ ਸੈਂਕੜੇਆਂ ਆਸਰੇ 6 ਵਿਕਟ ਗਵਾ ਕੇ 687 ਰਨ ਦਾ ਸਕੋਰ ਖੜਾ ਕੀਤਾ।

7

ਸਾਹਾ ਨੇ ਜੜਿਆ ਸੈਂਕੜਾ

8

9

10

ਵਿਰਾਟ ਕੋਹਲੀ ਅਤੇ ਅਜਿੰਕਿਆ ਰਹਾਣੇ ਵਿਚਾਲੇ 222 ਰਨ ਦੀ ਪਾਰਟਨਰਸ਼ਿਪ ਹੋਈ।

  • ਹੋਮ
  • ਖੇਡਾਂ
  • ਟੀਮ ਇੰਡੀਆ ਨੇ ਐਲਾਨੀ ਪਾਰੀ, ਸਕੋਰ - 687/6
About us | Advertisement| Privacy policy
© Copyright@2026.ABP Network Private Limited. All rights reserved.