✕
  • ਹੋਮ

ਬਿਸ਼ਟ ਦਾ ਧਮਾਕੇਦਾਰ ਸਪੈੱਲ, 4 ਰਨ ਤਕ ਵੀ ਨਹੀਂ ਪਹੁੰਚ ਸਕੀਆਂ 9 ਬੱਲੇਬਾਜ਼

ਏਬੀਪੀ ਸਾਂਝਾ   |  19 Feb 2017 01:43 PM (IST)
1

ਏਕਤਾ ਬਿਸ਼ਟ ਨੇ ਭਾਰਤ ਲਈ ਦਮਦਾਰ ਪ੍ਰਦਰਸ਼ਨ ਕੀਤਾ।

2

ਸ਼ਿਖਾ ਪਾਂਡੇ ਨੇ 2 ਵਿਕਟ ਝਟਕੇ।

3

ਖਾਸ ਗੱਲ ਇਹ ਸੀ ਕਿ ਬਿਸ਼ਟ ਦੇ ਸਪੈਲ 'ਚ 7 ਓਵਰ ਮੇਡਿਨ ਸਨ।

4

ਇਸ ਮੈਚ 'ਚ ਪਾਕਿਸਤਾਨ ਦੀਆਂ 9 ਖਿਡਾਰਨਾ 4 ਰਨ ਦੇ ਸਕੋਰ ਤਕ ਵੀ ਨਹੀਂ ਪਹੁੰਚ ਸਕੀਆਂ।

5

ਪਾਕਿਸਤਾਨ ਦੀਆਂ ਸਿਰਫ 2 ਬੱਲੇਬਾਜ ਹੀ ਦਹਾਈ ਦਾ ਅੰਕੜਾ ਪਾਰ ਕਰਨ 'ਚ ਕਾਮਯਾਬ ਹੋਈਆਂ। ਪਾਕਿਸਤਾਨ ਲਈ ਸਭ ਤੋਂ ਵਧ ਸਕੋਰ ਵੀ ਐਕਸਟਰਾਸ ਆਸਰੇ ਬਣਿਆ। ਪਾਕਿਸਤਾਨ ਨੂੰ 24 ਰਨ ਐਕਸਟਰਾ ਮਿਲੇ।

6

7

8

ਪਾਕਿਸਤਾਨ ਦੀ ਟੀਮ ਨੂੰ ਭਾਰਤ ਦੀ ਏਕਤਾ ਬਿਸ਼ਟ ਦਾ ਸਾਹਮਣਾ ਕਰਨਾ ਬੇਹਦ ਮੁਸ਼ਕਿਲ ਸਾਬਿਤ ਹੋਇਆ। ਬਿਸ਼ਟ ਨੇ ਪਾਕਿਸਤਾਨ ਨੂੰ 5 ਝਟਕੇ ਦਿੱਤੇ।

9

ਬਿਸ਼ਟ ਨੇ 10 ਓਵਰਾਂ 'ਚ 8 ਰਨ ਦੇਕੇ 5 ਵਿਕਟ ਝਟਕੇ।

10

ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਮਹਿਲਾ ਵਿਸ਼ਵ ਕਪ ਕੁਆਲੀਫਾਇੰਗ ਮੈਚ 'ਚ ਪਾਕਿਸਤਾਨੀ ਟੀਮ 67 ਰਨ 'ਤੇ ਢੇਰ ਹੋ ਗਈ।

  • ਹੋਮ
  • ਖੇਡਾਂ
  • ਬਿਸ਼ਟ ਦਾ ਧਮਾਕੇਦਾਰ ਸਪੈੱਲ, 4 ਰਨ ਤਕ ਵੀ ਨਹੀਂ ਪਹੁੰਚ ਸਕੀਆਂ 9 ਬੱਲੇਬਾਜ਼
About us | Advertisement| Privacy policy
© Copyright@2026.ABP Network Private Limited. All rights reserved.