✕
  • ਹੋਮ

ਕੋਲਕਾਤਾ ਵਨਡੇ - ਭਾਰਤ ਸਾਹਮਣੇ 322 ਰਨ ਦਾ ਟੀਚਾ

ਏਬੀਪੀ ਸਾਂਝਾ   |  22 Jan 2017 05:20 PM (IST)
1

2

3

ਭਾਰਤ ਅਤੇ ਇੰਗਲੈਂਡ ਵਿਚਾਲੇ ਕੋਲਕਾਤਾ 'ਚ ਖੇਡੇ ਜਾ ਰਹੇ ਤੀਜੇ ਵਨਡੇ 'ਚ ਟੀਮ ਇੰਡੀਆ ਨੂੰ ਜਿੱਤ ਲਈ 322 ਰਨ ਦਾ ਟੀਚਾ ਮਿਲਿਆ ਹੈ।

4

ਇਸ ਮੈਚ 'ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਇੰਗਲੈਂਡ ਦੀ ਟੀਮ ਨੇ 8 ਵਿਕਟ ਗਵਾ ਕੇ 321 ਰਨ ਬਣਾਏ।

5

ਭਾਰਤ ਲਈ ਹਾਰਦਿਕ ਪੰਡਿਆ ਨੇ 10 ਓਵਰਾਂ 'ਚ 49 ਰਨ ਦੇਕੇ 3 ਵਿਕਟ ਝਟਕੇ। ਜਡੇਜਾ ਨੇ 2 ਵਿਕਟ ਆਪਣੇ ਨਾਮ ਕੀਤੇ।

6

ਵੋਕਸ 34 ਰਨ ਬਣਾ ਕੇ ਆਊਟ ਹੋਏ।

7

ਇਸਤੋਂ ਬਾਅਦ ਬੇਅਰਸਟੋ (56) ਅਤੇ ਮਾਰਗਨ (43) ਨੇ ਮਿਲਕੇ ਤੀਜੇ ਵਿਕਟ ਲਈ 84 ਰਨ ਜੋੜੇ। ਇੰਗਲੈਂਡ ਦੀ ਟੀਮ 43 ਓਵਰਾਂ ਤੋਂ ਬਾਅਦ 246 ਰਨ 'ਤੇ 6 ਵਿਕਟ ਗਵਾ ਚੁੱਕੀ ਸੀ। ਪਰ ਫਿਰ ਆਖਰੀ ਓਵਰਾਂ ਦੌਰਾਨ ਬੈਨ ਸਟੋਕਸ ਅਤੇ ਕ੍ਰਿਸ ਵੋਕਸ ਨੇ ਦਮਦਾਰ ਬੱਲੇਬਾਜ਼ੀ ਕੀਤੀ ਅਤੇ ਇੰਗਲੈਂਡ ਨੂੰ 300 ਰਨ ਦਾ ਅੰਕੜਾ ਪਾਰ ਕਰਵਾਇਆ।

8

ਬੈਨ ਸਟੋਕਸ ਨੇ 39 ਗੇਂਦਾਂ 'ਤੇ 57 ਰਨ ਦੀ ਨਾਬਾਦ ਪਾਰੀ ਖੇਡੀ।

9

ਇੰਗਲੈਂਡ ਦੀ ਟੀਮ ਨੂੰ ਜੇਸਨ ਰੌਏ ਅਤੇ ਸੈਮ ਬਿਲਿੰਗਸ (35) ਨੇ ਦਮਦਾਰ ਸ਼ੁਰੂਆਤ ਦਿੱਤੀ। ਦੋਨਾ ਨੇ ਮਿਲਕੇ ਪਹਿਲੇ ਵਿਕਟ ਲਈ 17.2 ਓਵਰਾਂ 'ਚ 98 ਰਨ ਦੀ ਪਾਰਟਨਰਸ਼ਿਪ ਕੀਤੀ।

10

ਜੇਸਨ ਰੌਏ 56 ਗੇਂਦਾਂ 'ਤੇ 65 ਰਨ ਦਾ ਯੋਗਦਾਨ ਪਾਕੇ ਆਊਟ ਹੋਏ।

  • ਹੋਮ
  • ਖੇਡਾਂ
  • ਕੋਲਕਾਤਾ ਵਨਡੇ - ਭਾਰਤ ਸਾਹਮਣੇ 322 ਰਨ ਦਾ ਟੀਚਾ
About us | Advertisement| Privacy policy
© Copyright@2026.ABP Network Private Limited. All rights reserved.