✕
  • ਹੋਮ

ਕੈਪਟਨ ਅਮਰਿੰਦਰ ਦੀ ਪੋਤੀ ਵੀ ਚੋਣ ਮੈਦਾਨ 'ਚ

ਏਬੀਪੀ ਸਾਂਝਾ   |  22 Jan 2017 02:44 PM (IST)
1

2

3

4

ਸਹਰਿੰਦਰ ਪੈਰਿਸ ਵਿੱਚ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰ ਰਹੀ ਹੈ। ਉਹ ਸ਼ਨੀਵਾਰ ਹੀ ਇੱਥੇ ਪਹੁੰਚੀ ਹੈ।

5

ਰਣਇੰਦਰ ਦੀ ਬੇਟੀ ਰਾਜਕੁਮਾਰੀ ਸਹਰਿੰਦਰ ਕੌਰ ਸਾਹਿਬਾ ਵੀ ਘਰ-ਘਰ ਸੰਪਰਕ ਕਰ ਰਹੀ ਹੈ।

6

ਲੰਬੀ ਵਿੱਚ ਕੈਪਟਨ ਦੇ ਬੇਟੇ ਰਣਇੰਦਰ ਸਿੰਘ ਚੋਣ ਪ੍ਰਚਾਰ ਵਿੱਚ ਡਟੇ ਹੋਏ ਹਨ।

7

ਕੈਪਟਨ ਪਟਿਆਲਾ ਤੇ ਲੰਬੀ ਤੋਂ ਚੋਣ ਲੜ ਰਹੇ ਹਨ। ਪਟਿਆਲਾ ਵਿੱਚ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਨੋ ਮੋਰਚਾ ਸੰਭਾਲਿਆ ਹੈ।

8

ਲੰਬੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪੋਤੀ ਆਪਣੇ ਦਾਦੇ ਲਈ ਪ੍ਰਚਾਰ ਕਰ ਰਹੀ ਹੈ।

9

ਪੰਜਾਬ ਵਿੱਚ ਚੋਣ ਮੈਦਾਨ ਭਖਿਆ ਹੋਇਆ ਹੈ। ਉਮੀਦਵਾਰਾਂ ਦੇ ਨਾਲ-ਨਾਲ ਉਨ੍ਹਾਂ ਪਰਿਵਾਰਕ ਮੈਂਬਰ ਵੀ ਡਟ ਗਏ ਹਨ।

  • ਹੋਮ
  • ਪੰਜਾਬ
  • ਕੈਪਟਨ ਅਮਰਿੰਦਰ ਦੀ ਪੋਤੀ ਵੀ ਚੋਣ ਮੈਦਾਨ 'ਚ
About us | Advertisement| Privacy policy
© Copyright@2025.ABP Network Private Limited. All rights reserved.