✕
  • ਹੋਮ

ਗਿੱਲ-ਸ਼ੌ ਦੇ ਧਮਾਕੇ ਨਾਲ ਭਾਰਤ ਮਜਬੂਤ

ਏਬੀਪੀ ਸਾਂਝਾ   |  06 Feb 2017 01:36 PM (IST)
1

ਭਾਰਤ ਅਤੇ ਇੰਗਲੈਂਡ ਦੀਆਂ ਅੰਡਰ-19 ਕ੍ਰਿਕਟ ਟੀਮਾਂ ਵਿਚਾਲੇ ਖੇਡੇ ਜਾ ਰਹੇ ਵਨਡੇ ਮੈਚ 'ਚ ਟੀਮ ਇੰਡੀਆ ਨੇ ਨਿਰਧਾਰਿਤ 50 ਓਵਰਾਂ 'ਚ 9 ਵਿਕਟ ਗਵਾ ਕੇ 382 ਰਨ ਬਣਾਏ।

2

3

ਸ ਮੈਚ 'ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਟੀਮ ਇੰਡੀਆ ਲਈ ਸ਼ੁਭਮਨ ਗਿੱਲ ਨੇ ਬੱਲੇਬਾਜ਼ੀ ਕੀਤੀ ਅਤੇ 160 ਰਨ ਦੀ ਪਾਰੀ ਖੇਡੀ।

4

ਸ਼ੁਭਮਨ ਗਿੱਲ ਅਤੇ ਪ੍ਰਿਥਵੀ ਸ਼ਾਹ ਦੇ ਸੈਂਕੜੇਆਂ ਆਸਰੇ ਭਾਰਤ ਦੀ ਟੀਮ ਨੇ ਇੰਗਲੈਂਡ ਨੂੰ 383 ਰਨ ਦਾ ਟੀਚਾ ਦਿੱਤਾ।

5

ਗਿੱਲ-ਸ਼ਾਹ ਦੇ ਸੈਂਕੜੇ

6

ਸ਼ੁਭਮਨ ਗਿੱਲ ਨੇ 120 ਗੇਂਦਾਂ 'ਤੇ 23 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 160 ਰਨ ਬਣਾਏ। ਦੂਜੇ ਪਾਸੇ ਪ੍ਰਿਥਵੀ ਸ਼ਾਹ ਨੇ 89 ਗੇਂਦਾਂ 'ਤੇ 105 ਰਨ ਦੀ ਪਾਰੀ ਖੇਡੀ। ਸ਼ਾਹ ਦੀ ਪਾਰੀ 'ਚ 12 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਗਿੱਲ ਨੇ ਸ਼ਾਹ ਨਾਲ ਮਿਲਕੇ ਦੂਜੇ ਵਿਕਟ ਲਈ 231 ਰਨ ਦੀ ਪਾਰਟਨਰਸ਼ਿਪ ਕੀਤੀ। ਇਸ ਸੀਰੀਜ਼ 'ਚ ਇਹ ਸ਼ੁਭਮਨ ਗਿੱਲ ਦਾ ਦੂਜਾ ਸੈਂਕੜਾ ਹੈ।

7

  • ਹੋਮ
  • ਖੇਡਾਂ
  • ਗਿੱਲ-ਸ਼ੌ ਦੇ ਧਮਾਕੇ ਨਾਲ ਭਾਰਤ ਮਜਬੂਤ
About us | Advertisement| Privacy policy
© Copyright@2026.ABP Network Private Limited. All rights reserved.