Ind vs Eng: ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ 'ਚ ਖੇਡ ਜਾ ਰਹੇ ਚੌਥੇ ਤੇ ਫੈਸਲਾਕੁੰਨ ਟੈਸਟ ਮੈਚ ਦਾ ਅੱਜ ਤੀਜਾ ਦਿਨ ਹੈ। ਇਕ ਦਿਨ ਪਹਿਲਾਂ ਦੇ ਸਕੋਰ 294 ਤੋਂ ਅੱਗੇ ਖੇਡਦਿਆਂ ਭਾਰਤੀ ਟੀਮ ਨੇ ਅੱਜ ਬਿਨਾਂ ਕੋਈ ਵਿਕੇਟ ਗਵਾਏ 360 ਰਨ ਬਣਾ ਲਏ ਹਨ। ਇੰਗਲੈਂਡ ਤੇ ਭਾਰਤ ਦੀ ਬੜ੍ਹਤ ਵੀ ਬਰਕਰਾਰ ਹੈ। 

ਇਸ ਤੋਂ ਪਹਿਲਾਂ ਸ਼ੁੱਕਰਵਾਰ ਭਾਰਤੀ ਖਿਡਾਰੀ ਰਿਸ਼ਭ ਪੰਤ ਨੇ ਸੈਂਕੜਾ ਜੜ ਕੇ ਮੈਚ ਦਾ ਰੁਖ ਭਾਰਤ ਵੱਲ ਕਰ ਦਿੱਤਾ ਸੀ।