ਕ੍ਰਿਕਟਰ ਯੁਜਵੇਂਦਰ ਚਹਲ ਨੇ ਧਨਸ਼੍ਰੀ ਨਾਲ ਰਚਾਇਆ ਵਿਆਹ
ABP Live Focus
Updated at:
22 Dec 2020 09:08 PM (IST)
ਯੁਜਵੇਂਦਰ ਚਹਲ ਦੇ ਵਿਆਹ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਯੁਜਵੇਂਦਰ ਚਹਲ ਤੇ ਧਨਸ਼੍ਰੀ ਨੇ ਅਗਸਤ ਮਹੀਨੇ ਮੰਗਣੀ ਕਰਵਾਈ ਸੀ।
NEXT
PREV
ਭਾਰਤੀ ਕ੍ਰਿਕਟਰ ਯੁਜਵੇਂਦਰ ਚਹਲ ਨੇ ਮੰਗੇਤਰ ਧਨਸ਼੍ਰੀ ਨਾਲ ਅੱਜ ਵਿਆਹ ਕਰਵਾ ਲਿਆ। ਉਨ੍ਹਾਂ ਸੋਸ਼ਲ ਮੀਡੀਆ 'ਤੇ ਵਿਆਹ ਦੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਯੁਜਵੇਂਦਰ ਚਹਲ ਤੇ ਧਨਸ਼੍ਰੀ ਨੇ ਅਗਸਤ ਮਹੀਨੇ ਮੰਗਣੀ ਕਰਵਾਈ ਸੀ।
- - - - - - - - - Advertisement - - - - - - - - -