✕
  • ਹੋਮ

ਵਨਡੇ ਟੀਮ 'ਚ ਮਨਦੀਪ ਸਿੰਘ ਦੀ ਵਾਪਸੀ

ਏਬੀਪੀ ਸਾਂਝਾ   |  06 Oct 2016 06:36 PM (IST)
1

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕੁਲ 5 ਵਨਡੇ ਮੈਚ ਖੇਡੇ ਜਾਣਗੇ। ਪਹਿਲਾ ਵਨਡੇ ਧਰਮਸ਼ਾਲਾ 'ਚ 16 ਅਕਤੂਬਰ ਨੂੰ ਖੇਡਿਆ ਜਾਵੇਗਾ।

2

ਮਾਹੀ ਦੀ ਟੀਮ 'ਚ ਉਪਕਪਤਾਨੀ ਵਿਰਾਟ ਕੋਹਲੀ ਸੰਭਾਲਣਗੇ। ਧਵਨ ਅਤੇ ਲੋਕੇਸ਼ ਰਾਹੁਲ ਦੇ ਸੱਟ ਲੱਗੀ ਹੋਣ ਕਾਰਨ ਇਹ ਦੋਨੇ ਖਿਡਾਰੀ ਟੀਮ ਤੋਂ ਬਾਹਰ ਰੱਖੇ ਗਏ ਹਨ।

3

MS Dhoni(Capt), Rohit Sharma, Ajinkya Rahane, Virat Kohli, Manish Pandey, Suresh Raina, Hardik Pandya,

4

2nd ODI - ਦਿੱਲੀ, ਫਿਰੋਜ਼ਸ਼ਾਹ ਕੋਟਲਾ ਸਟੇਡੀਅਮ, (20 ਅਕਤੂਬਰ)

5

1st ODI - ਧਰਮਸ਼ਾਲਾ, HPCA stediam (16 ਅਕਤੂਬਰ)

6

Axar Patel, Jayant Yadav, Amit Mishra, Jaspreet Bumrah,

7

8

4th ODI - ਰਾਂਚੀ, JSCA ਸਟੇਡੀਅਮ, (26 ਅਕਤੂਬਰ), 5th ODI - ਵਿਸ਼ਾਖਾਪਟਨਮ, (29 ਅਕਤੂਬਰ)

9

3rd ODI - ਮੋਹਾਲੀ, PCA ਸਟੇਡੀਅਮ, (23 ਅਕਤੂਬਰ)

10

Dhawal Kulkarni, Umesh Yadav, Mandeep Singh, Kedar Jadhav.

11

5 ਮੈਚਾਂ ਦੀ ਸੀਰੀਜ਼ ਲਈ ਚੁਣੀ ਗਈ ਟੀਮ 'ਚ ਸ਼ਾਮਿਲ ਖਿਡਾਰੀ ਹਨ -

12

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਜਾਣ ਵਾਲੀ ਵਨਡੇ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਇੰਡੀਆ ਦੀ ਕਪਤਾਨੀ ਇੱਕ ਵਾਰ ਫਿਰ ਤੋਂ ਮਹੇਂਦਰ ਸਿੰਘ ਧੋਨੀ ਦੇ ਹਥ 'ਚ ਹੋਵੇਗੀ।

  • ਹੋਮ
  • ਖੇਡਾਂ
  • ਵਨਡੇ ਟੀਮ 'ਚ ਮਨਦੀਪ ਸਿੰਘ ਦੀ ਵਾਪਸੀ
About us | Advertisement| Privacy policy
© Copyright@2026.ABP Network Private Limited. All rights reserved.