ਭਾਰਤ ਨੇ ਪਾਕਿਸਤਾਨ ਨੂੰ ਦਰੜਿਆ
Sagarika Ghatge from Chak de India
ਰੇਗੁਲਰ ਟਾਈਮ 'ਚ ਮੁਕਾਬਲਾ 1-1 ਦੀ ਬਰਾਬਰੀ 'ਤੇ ਰਹਿਣ ਤੋਂ ਬਾਅਦ ਭਾਰਤ ਨੇ ਪੈਨਲਟੀ ਸ਼ੂਟਆਉਟ 'ਚ ਪਾਕਿਸਤਾਨ ਨੂੰ 4-2 ਦੇ ਫਰਕ ਨਾਲ ਹਰਾਇਆ।
ਫਾਈਨਲ ਮੁਕਾਬਲੇ 'ਚ ਭਾਰਤ ਦੀ ਟੱਕਰ ਹੋਈ ਪਾਕਿਸਤਾਨ ਖਿਲਾਫ, ਅਤੇ ਇਸ ਮੁਕਾਬਲੇ 'ਚ ਭਾਰਤੀ ਟੀਮ ਨੇ ਬਾਜ਼ੀ ਮਾਰੀ।
ਇਸ ਜਿੱਤ ਤੋਂ ਬਾਅਦ ਜਦ ਭਾਰਤੀ ਟੀਮ ਨੇ ਜਸ਼ਨ ਮਨਾਇਆ, ਤਾਂ ਉਸ ਵੇਲੇ ਪੂਰਾ ਭਾਰਤ ਦੇਸ਼ ਵੀ ਉਸੇ ਜਸ਼ਨ 'ਚ ਝੂਮ ਉਠਿਆ ਸੀ।
ਏਸ਼ੀਅਨ ਖੇਡਾਂ 'ਚ ਹਾਕੀ ਦੀ ਖੇਡ 'ਚ ਭਾਰਤ ਨੂੰ ਇਕ ਵੱਡੀ ਕਾਮਯਾਬੀ ਹਾਸਿਲ ਹੋਈ। ਸਰਦਾਰ ਸਿੰਘ ਦੀ ਕਪਤਾਨੀ ਹੇਠ ਭਾਰਤੀ ਪੁਰੁਸ਼ ਹੌਕੀ ਟੀਮ ਨੇ 16 ਸਾਲ ਬਾਅਦ ਜਿੱਤਿਆ ਏਸ਼ੀਆਈ ਖੇਡਾਂ ਦਾ ਸੋਨ ਤਗਮਾ।
ਪਰ 2 ਅਕਤੂਬਰ ਦਾ ਦਿਨ ਭਾਰਤ-ਪਾਕਿ ਖੇਡ ਇਤਿਹਾਸ 'ਚ ਬੇਹਦ ਖਾਸ ਹੈ। ਅੱਜ ਦੇ ਹੀ ਦਿਨ 2 ਸਾਲ ਪਹਿਲਾਂ ਭਾਰਤ ਨੇ ਪਾਕਿਸਤਾਨ ਖਿਲਾਫ ਵੱਡੀ ਅਤੇ ਅਹਿਮ ਜਿੱਤ ਦਰਜ ਕੀਤੀ ਸੀ। ਇਹ ਜਿੱਤ ਭਾਰਤੀ ਹਾਕੀ ਟੀਮ ਨੇ ਏਸ਼ੀਅਨ ਖੇਡਾਂ ਦੇ ਫਾਈਨਲ 'ਚ ਦੇਸ਼ ਦੀ ਝੋਲੀ 'ਚ ਪਾਈ ਸੀ।
ਬੈਡਮਿੰਟਨ ਸੰਘ ਅਤੇ BCCI ਨੇ ਪਾਕਿਸਤਾਨ ਖਿਲਾਫ ਕੋਈ ਵੀ ਮੈਚ ਖੇਡਣ ਤੋ ਐਤਰਾਜ਼ ਜਤਾਇਆ ਹੈ।
A still from Chak de India
ਭਾਰਤ ਅਤੇ ਪਾਕਿਸਤਾਨ ਵਿਚਾਲੇ ਚਲ ਰਹੇ ਤਨਾ-ਤਨੀ ਦੇ ਮਾਹੌਲ ਕਾਰਨ ਦੋਨਾ ਦੇਸ਼ਾਂ ਵਿਚਾਲੇ ਖੇਡਾਂ ਦਾ ਮਾਹੌਲ ਵੀ ਖਰਾਬ ਹੋ ਗਿਆ ਹੈ।