ਜੀ ਹਾਂ, ਪਹਿਲਾਂ ਮੈਚ ਚੈਨਈ ਅਤੇ ਬੰਗਲੁਰੂ ‘ਚ ਹੋਣ ਵਾਲਾ ਹੈ ਜੋ ਆਪਣੇ ਆਪ ‘ਚ ਦਿਲਚਸਪ ਮੈਚ ਹੋਵੇਗਾ। ਇਸ ਵਾਰ ਓਪਨਿੰਗ ਸੈਰਮਨੀ ਨਹੀਂ ਕਿਤੀ ਗਈ ਕਿਉਂਕਿ ਸੀਓਏ ਨੇ ਫੈਸਲਾ ਲਿਆ ਕਿ ਇਸ ਸੀਜ਼ ਦੀ ਓਪਨਿੰਗ ‘ਤੇ ਖ਼ਚ ਹੋਣ ਵਾਲੀ ਰਕਮ ਨੂੰ ਪੁਲਵਾਮਾ ਹਾਦਸੇ ‘ਚ ਸ਼ਹਿਦ ਸੈਨਿਕਾਂ ਦੇ ਪਰਿਵਾਰਾਂ ਨੂੰ ਦਾਨ ਕੀਤੀ ਜਾਵੇ।
ਬੰਗਲੁਰੂ ਅਤੇ ਚੈਨਈ ਦਰਮਿਆਨ ਹੋਣ ਵਾਲਾ ਮੈਚ ਐਮਏ ਚਿਦੰਬਰਮ ਸਟੇਡੀਅਮ ‘ਚ ਖੇਡੀਆ ਜਾਵੇਗਾ। ਜੇਕਰ ਆਕੜਿਆਂ ‘ਤੇ ਨਜ਼ਰ ਮਾਰਿਏ ਤਾਂ ਹੁਣ ਤਕ ਇਸ ਸਟੇਡੀਅਮ ‘ਚ ਖੇਡੇ ਸੱਤ ਮੈਚਾਂ ‘ਚ ਬੰਗਲੁਰੂ ਦੀ ਟੀਮ ਨੇ ਛੇ ‘ਚ ਹਾਰ ਦਾ ਸਾਹਮਣਾ ਕੀਤਾ ਹੈ। ਜਦਕਿ ਚੈਨਈ-ਬੰਗਲੁਰੂ ਨੇ ਆਪਸ ‘ਚ ਹੁਣ ਤਕ 22 ਮੈਚ ਖੇਡੇ ਹਨ ਜਿਨ੍ਹਾਂ ਚੋਂ ਸੱਤ ਬੰਗਲੁਰੂ ਨੇ ਜਿੱਤੇ ਹਨ।
ਚੈਨਈ ਸੁਪਰਕਿੰਗ ਅਤੇ ਰਾਈਲ ਚੈਲੇਂਜ਼ਰਸ ਬਗਲੁਰੂ ‘ਚ IPL 2019 ਦਾ ਪਹਿਲਾ ਮੈਚ ਅੱਜ ਰਾਤ 8 ਵਜੇ ਸ਼ੁਰੂ ਹੋਵੇਗਾ।