RCB vs RR, IPL 2020: ਰਾਜਸਥਾਨ ਨੇ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਦਾ ਕੀਤਾ ਫੈਸਲਾ
ਏਬੀਪੀ ਸਾਂਝਾ | 03 Oct 2020 03:27 PM (IST)
ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਰਾਜਸਥਾਨ ਰਾਇਲਜ਼ ਦਰਮਿਆਨ ਅੱਜ ਇੰਡੀਅਨ ਪ੍ਰੀਮੀਅਰ ਲੀਗ ਦਾ ਪੰਦਰਵਾਂ ਮੈਚ ਖੇਡਿਆ ਜਾ ਰਿਹਾ ਹੈ।
IPL 2020, RCB vs RR: ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਰਾਜਸਥਾਨ ਰਾਇਲਜ਼ ਦਰਮਿਆਨ ਅੱਜ ਇੰਡੀਅਨ ਪ੍ਰੀਮੀਅਰ ਲੀਗ ਦਾ ਪੰਦਰਵਾਂ ਮੈਚ ਖੇਡਿਆ ਜਾ ਰਿਹਾ ਹੈ। ਅਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿੱਚ ਖੇਡਿਆ ਇਹ ਮੈਚ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਰਾਜਸਥਾਨ ਰਾਇਲਜ਼ ਦੇ ਕਪਤਾਨ ਸਟੀਵ ਸਮਿਥ ਨੇ ਆਬੂ ਧਾਬੀ 'ਚ ਰਾਇਲ ਚੈਲੇਂਜਰਜ਼ ਬੈਂਗਲੌਰ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੋਵਾਂ ਟੀਮਾਂ ਦੇ ਪਲੇਇੰਗ ਇਲੈਵਨ ਰਾਇਲ ਚੈਲੇਂਜਰਜ਼ ਬੈਂਗਲੌਰ ਪਲੇਇੰਗ ਇਲੈਵਨ: ਦੇਵਦੱਤ ਪਡਿਕਲ, ਐਰੋਨ ਫਿੰਚ, ਵਿਰਾਟ ਕੋਹਲੀ (C), ਏਬੀ ਡੀਵਿਲੀਅਰਜ਼ (W), ਸ਼ਿਵਮ ਦੂਬੇ, ਗੁਰਕੀਰਤ ਸਿੰਘ ਮਾਨ, ਵਾਸ਼ਿੰਗਟਨ ਸੁੰਦਰ, ਈਸੁਰ ਉਦਾਨਾ, ਨਵਦੀਪ ਸੈਣੀ, ਐਡਮ ਜੈਂਪਾ, ਯੁਜਵੇਂਦਰ ਚਾਹਲ ਰਾਜਸਥਾਨ ਰਾਇਲਜ਼ ਪਲੇਇੰਗ ਇਲੈਵਨ: ਜੋਸ ਬਟਲਰ (W), ਸਟੀਵਨ ਸਮਿਥ (C), ਸੰਜੂ ਸੈਮਸਨ, ਰੋਬਿਨ ਉਥੱਪਾ, ਰਿਆਨ ਪਰਾਗ, ਰਾਹੁਲ ਤਿਵਾਤੀਆ, ਟੌਮ ਕੁਰਨ, ਸ਼੍ਰੇਅਸ ਗੋਪਾਲ, ਜੋਫਰਾ ਆਰਚਰ, ਮਹੀਪਾਲ ਲੋਮਰ, ਜੈਦੇਵ ਉਨਾਦਕਟ