IPL 2020: ਸੁਪਰ ਸੰਡੇ ਦੇ ਦਿਨ ਬਣੇ ਨਵੇਂ ਰਿਕਾਰਡ, ਪਹਿਲੀ ਵਾਰ ਹੋਏ ਇਹ ਕਾਰਨਾਮੇ
ਏਬੀਪੀ ਸਾਂਝਾ | 19 Oct 2020 12:21 PM (IST)
ਐਤਵਾਰ ਸਨਰਾਇਜਰਸ ਹੈਦਰਾਬਾਦ ਤੇ ਕੋਲਕਾਤਾ ਨਾਈਟਰਾਈਡਰਸ ਦੇ ਵਿਚ ਪਹਿਲਾ ਮੈਚ ਖੇਡਿਆ ਗਿਆ। ਹੈਦਰਾਬਾਦ ਦੀ ਟੀਮ 20 ਓਵਰ 'ਚ 164 ਰਨ ਦੇ ਟੀਚੇ ਦਾ ਪਿੱਛਾ ਕਰਦਿਆਂ 163 ਰਨ ਹੀ ਬਣਾ ਸਕੀ ਤੇ ਮੈਚ ਟਾਈ ਹੋ ਗਿਆ। ਸੁਪਰ ਓਵਰ 'ਚ ਕੇਕੇਆਰ ਤੋਂ ਹੈਦਰਾਬਾਦ ਨੂੰ ਆਸਾਨੀ ਨਾਲ ਮਾਤ ਦਿੱਤੀ।
[gallery ids="581869,581870,581871,581872,581873,581874,581875"]