IPL 2020: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਪ੍ਰਮੁੱਖ ਫਰੈਂਚਾਇਜ਼ੀ VIVO ਪ੍ਰਮੁੱਖ ਸਪਾਂਸਰ (Title Sponsor) ਨਹੀਂ ਹੋਵੇਗ। Vivo ਦਾ ਹਾਲੇ ਤਿੰਨ ਸਾਲਾਂ ਦਾ ਕਰਾਰ ਬਾਕੀ ਹੈ ਪਰ ਭਾਰਤ ਚੀਨ ਵਿਚਾਲੇ ਚੱਲਦੇ ਵਿਵਾਦ ਕਾਰਨ ਉਸ ਨੂੰ ਸਪਾਂਸਰਸ਼ਿਪ ਵਿੱਚੋਂ ਬਾਹਰ ਕੀਤਾ ਗਿਆ ਹੈ।



ਵੀਵੋ ਇੰਡੀਆ ਨੇ ਸਾਲ 2017 ਵਿੱਚ ਆਈਪੀਐਲ ਦਾ ਟਾਈਟਲ ਸਪਾਂਸਰਸ਼ਿਪ ਅਧਿਕਾਰ 2199 ਕਰੋੜ ਰੁਪਏ ਵਿੱਚ ਪ੍ਰਾਪਤ ਕੀਤਾ ਸੀ, ਹਰ ਸੀਜ਼ਨ ਵਿਚ ਲੀਗ ਨੂੰ ਤਕਰੀਬਨ 440 ਕਰੋੜ ਰੁਪਏ ਦੀ ਅਦਾਇਗੀ ਕਰਨ ਲਈ। Vivo ਨੇ Pespico ਨੂੰ ਦੀ ਥਾਂ ਲਈ ਸੀ।