IPL 2024: IPL 2024 ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਹ ਟੂਰਨਾਮੈਂਟ 22 ਮਾਰਚ ਤੋਂ ਸ਼ੁਰੂ ਹੋਵੇਗਾ। ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਸ਼ਡਿਊਲ ਦੋ ਪੜਾਵਾਂ ਵਿੱਚ ਜਾਰੀ ਕੀਤਾ ਜਾਵੇਗਾ। ਪਹਿਲੇ ਪੜਾਅ ਦਾ ਸ਼ਡਿਊਲ ਹੁਣੇ ਹੀ ਜਾਰੀ ਕੀਤਾ ਗਿਆ ਹੈ। ਫਿਲਹਾਲ IPL 2024 ਦੇ ਪਹਿਲੇ 21 ਮੈਚਾਂ ਦੇ ਸ਼ਡਿਊਲ ਦਾ ਐਲਾਨ ਕੀਤਾ ਗਿਆ ਹੈ। 


ਟੂਰਨਾਮੈਂਟ ਦੇ ਬਾਕੀ ਮੈਚਾਂ ਦਾ ਸ਼ਡਿਊਲ ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀਆਂ ਤਰੀਕਾਂ ਤੋਂ ਬਾਅਦ ਹੀ ਜਾਰੀ ਕੀਤਾ ਜਾਵੇਗਾ। ਫਿਲਹਾਲ ਸਿਰਫ 7 ਅਪ੍ਰੈਲ ਤੱਕ ਹੋਣ ਵਾਲੇ ਮੈਚਾਂ ਦੇ ਸ਼ਡਿਊਲ ਦਾ ਐਲਾਨ ਕੀਤਾ ਗਿਆ ਹੈ।


ਆਈਪੀਐਲ 2024 ਦਾ ਪਹਿਲਾ ਮੈਚ ਚੇਨਈ ਵਿੱਚ ਖੇਡਿਆ ਜਾਵੇਗਾ। ਯਾਨੀ ਚੇਨਈ ਸੁਪਰ ਕਿੰਗਸ ਟੂਰਨਾਮੈਂਟ ਦੀ ਸ਼ੁਰੂਆਤ ਆਪਣੇ ਘਰੇਲੂ ਮੈਦਾਨ ਨਾਲ ਕਰੇਗੀ। ਪਹਿਲੇ 21 ਮੈਚਾਂ ਵਿੱਚ 4 ਡਬਲ ਹੈਡਰ ਹੋਣਗੇ।


ਇਹ ਹੈ ਪੂਰਾ ਸ਼ਡਿਊਲ
ਚੇਨਈ ਸੁਪਰ ਕਿੰਗਜ਼ ਬਨਾਮ ਰਾਇਲ ਚੈਲੇਂਜਰਜ਼---------ਬੰਗਲੌਰ------ਸ਼ੁੱਕਰਵਾਰ------22 ਮਾਰਚ-----ਸ਼ਾਮ 6:30 ਵਜੇ-------ਚੇਨਈ


ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼-------ਸ਼ਨੀਵਾਰ--------23 ਮਾਰਚ--------2:30---------ਮੋਹਾਲੀ


ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਸਨਰਾਈਜ਼ਰਜ਼-------ਹੈਦਰਾਬਾਦ--------ਸ਼ਨੀਵਾਰ---------23 ਮਾਰਚ---------6:30-------ਕੋਲਕਾਤਾ


ਰਾਜਸਥਾਨ ਰਾਇਲਜ਼ ਬਨਾਮ ਲਖਨਊ ਸੁਪਰ ਜਾਇੰਟਸ------ਐਤਵਾਰ-------24 ਮਾਰਚ---------2:30 PM---------ਜੈਪੁਰ


ਗੁਜਰਾਤ ਟਾਇਟਨਸ ਬਨਾਮ ਮੁੰਬਈ ਇੰਡੀਅਨਜ਼---------ਐਤਵਾਰ-----------24 ਮਾਰਚ--------ਸ਼ਾਮ 6:30 ਵਜੇ---------ਅਹਿਮਦਾਬਾਦ


ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਪੰਜਾਬ ਕਿੰਗਜ਼-------ਸੋਮਵਾਰ 25 ਮਾਰਚ--------ਸ਼ਾਮ 6:30 ਵਜੇ-------ਬੈਂਗਲੁਰੂ


ਚੇਨਈ ਸੁਪਰ ਕਿੰਗਜ਼ ਬਨਾਮ ਗੁਜਰਾਤ ਟਾਇਟਨਸ-----------ਮੰਗਲਵਾਰ 26 ਮਾਰਚ------------ਸ਼ਾਮ 6:30 ਵਜੇ---------ਚੇਨਈ


ਸਨਰਾਈਜ਼ਰਸ ਹੈਦਰਾਬਾਦ ਬਨਾਮ ਮੁੰਬਈ ਇੰਡੀਅਨਜ਼--------ਬੁੱਧਵਾਰ--------27 ਮਾਰਚ------ਸ਼ਾਮ 6:30 ਵਜੇ---------ਹੈਦਰਾਬਾਦ


ਰਾਜਸਥਾਨ ਰਾਇਲਜ਼ ਬਨਾਮ ਦਿੱਲੀ ਕੈਪੀਟਲਜ਼-----------ਵੀਰਵਾਰ 28 ਮਾਰਚ---------ਸ਼ਾਮ 6:30 ਵਜੇ--------ਜੈਪੁਰ


ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਕੋਲਕਾਤਾ ਨਾਈਟ ਰਾਈਡਰਜ਼----------ਸ਼ੁੱਕਰਵਾਰ 29 ਮਾਰਚ-----------ਸ਼ਾਮ 6:30 ਵਜੇ---------ਬੈਂਗਲੁਰੂ


ਲਖਨਊ ਸੁਪਰ ਜਾਇੰਟਸ ਬਨਾਮ ਪੰਜਾਬ ਕਿੰਗਜ਼----------ਸ਼ਨੀਵਾਰ 30 ਮਾਰਚ-------------6:30--------ਲਖਨਊ


ਗੁਜਰਾਤ ਟਾਇਟਨਸ ਬਨਾਮ ਸਨਰਾਈਜ਼ਰਸ ਹੈਦਰਾਬਾਦ-------ਐਤਵਾਰ 31 ਮਾਰਚ-------2:30 ਵਜੇ---------ਅਹਿਮਦਾਬਾਦ


ਦਿੱਲੀ ਕੈਪੀਟਲਜ਼ ਬਨਾਮ ਚੇਨਈ ਸੁਪਰ ਕਿੰਗਜ਼-----------ਐਤਵਾਰ 31 ਮਾਰਚ----------6:30-----------ਵਿਜ਼ਾਗ


ਮੁੰਬਈ ਇੰਡੀਅਨਜ਼ ਬਨਾਮ ਰਾਜਸਥਾਨ ਰਾਇਲਜ਼----------ਸੋਮਵਾਰ 1 ਅਪ੍ਰੈਲ-----------ਸ਼ਾਮ 6:30 ਵਜੇ----------ਮੁੰਬਈ


ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਲਖਨਊ ਸੁਪਰ ਜਾਇੰਟਸ---------ਮੰਗਲਵਾਰ 2 ਅਪ੍ਰੈਲ----------ਸ਼ਾਮ 6:30 ਵਜੇ-------ਬੈਂਗਲੁਰੂ
   
ਦਿੱਲੀ ਕੈਪੀਟਲਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼--------ਬੁੱਧਵਾਰ 3 ਅਪ੍ਰੈਲ---------6:30---------ਵਿਜ਼ਾਗ
 
ਗੁਜਰਾਤ ਟਾਇਟਨਸ ਬਨਾਮ ਪੰਜਾਬ ਕਿੰਗਜ਼-------------ਵੀਰਵਾਰ 4 ਅਪ੍ਰੈਲ---------ਸ਼ਾਮ 6:30 ਵਜੇ---------ਅਹਿਮਦਾਬਾਦ


ਸਨਰਾਈਡਰਜ਼ ਹੈਦਰਾਬਾਦ ਬਨਾਮ ਚੇਨਈ ਸੁਪਰ ਕਿੰਗਜ਼------------ਸ਼ੁੱਕਰਵਾਰ 5 ਅਪ੍ਰੈਲ--------ਸ਼ਾਮ 6:30 ਵਜੇ----------ਹੈਦਰਾਬਾਦ


ਰਾਜਸਥਾਨ ਰਾਇਲਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ----------ਸ਼ਨੀਵਾਰ 6 ਅਪ੍ਰੈਲ----------6:30---------ਜੈਪੁਰ


ਮੁੰਬਈ ਇੰਡੀਅਨਜ਼ ਬਨਾਮ ਦਿੱਲੀ ਕੈਪੀਟਲਜ਼------------ਐਤਵਾਰ 7 ਅਪ੍ਰੈਲ-----------2:30 PM--------------ਮੁੰਬਈ


ਲਖਨਊ ਸੁਪਰ ਜਾਇੰਟਸ ਬਨਾਮ ਗੁਜਰਾਤ ਟਾਇਟਨਸ-----------ਐਤਵਾਰ 7 ਅਪ੍ਰੈਲ-----------6:30--------ਲਖਨਊ









ਇਹ ਵੀ ਪੜ੍ਹੋ: ਯਸ਼ਸਵੀ ਜੈਸਵਾਲ 8ਵੇਂ ਟੈਸਟ 'ਚ ਬਣਾਉਣਗੇ ਉਹ ਰਿਕਾਰਡ, ਜਿਸ ਨੂੰ ਕੋਹਲੀ 113 ਮੈਚਾਂ 'ਚ ਨਹੀਂ ਕਰ ਸਕੇ ਹਾਸਲ