✕
  • ਹੋਮ

ਜਡੇਜਾ 'ਤੇ ਅੰਪਾਇਰ ਦੀ ਫਿਰਕੀ

ਏਬੀਪੀ ਸਾਂਝਾ   |  10 Oct 2016 01:12 PM (IST)
1

ਖਾਸ ਗੱਲ ਇਹ ਸੀ ਕਿ ਜਡੇਜਾ ਨੇ ਇਹ ਗਲਤੀ ਕਈ ਵਾਰ ਦੋਹਰਾਈ। ਜਡੇਜਾ ਨੇ ਅੰਪਾਇਰ ਨੂੰ ਉਨ੍ਹਾਂ ਨੂੰ ਆਫੀਸ਼ੀਅਲ ਵਾਰਨਿੰਗ ਦੇਣ ਲਈ ਮਜਬੂਰ ਕਰ ਦਿੱਤਾ।

2

ਜਡੇਜਾ ਨੂੰ ਅੰਪਾਇਰ ਤੋਂ ਮਿਲੀ ਵਾਰਨਿੰਗ ਤੋਂ ਬਾਅਦ 50% ਮੈਚ ਫੀਸ ਦਾ ਜੁਰਮਾਨਾ ਤਾਂ ਲੱਗਾ ਹੀ ਅਤੇ ਨਾਲ ਹੀ 5 ਰਨ ਦੀ ਪੈਨਲਟੀ ਵੀ ਲੱਗੀ।

3

ਜਡੇਜਾ ਨੇ ਕੀਵੀ ਟੀਮ ਖਿਲਾਫ ਦੂਜੇ ਦਿਨ ਦਾ ਖੇਡ ਖਤਮ ਹੋਣ ਤੋਂ ਲਗਭਗ 2 ਘੰਟੇ ਪਹਿਲਾਂ ਬੱਲੇਬਾਜ਼ੀ ਕਰਨਾ ਸ਼ੁਰੂ ਕੀਤਾ। ਜਡੇਜਾ ਨੇ 27 ਗੇਂਦਾਂ 'ਤੇ 17 ਰਨ ਦੀ ਨਾਬਾਦ ਪਾਰੀ ਖੇਡੀ।

4

ਨਿਊਜ਼ੀਲੈਂਡ ਖਿਲਾਫ ਇੰਦੌਰ 'ਚ ਖੇਡੇ ਜਾ ਰਹੇ ਟੈਸਟ ਸੀਰੀਜ਼ ਦੇ ਆਖਰੀ ਮੈਚ 'ਚ ਜਡੇਜਾ ਨੇ ਪਿਚ ਦੇ ਸੈਂਸੀਟਿਵ ਏਰੀਆ 'ਤੇ ਭੱਜਣ ਦੀ ਗਲਤੀ ਕੀਤੀ।

5

6

ਜਡੇਜਾ ਨੂੰ ਆਪਣੀ ਇਸ ਗਲਤੀ ਕਾਰਨ 3 ਡੀਮੈਰਿਟ ਪਾਇੰਟ ਵੀ ਮਿਲੇ ਹਨ। ਜੇਕਰ ਆਉਣ ਵਾਲੇ 2 ਸਾਲ 'ਚ ਜਡੇਜਾ ਨੂੰ ਇੱਕ ਵੀ ਹੋਰ ਡੀਮੈਰਿਟ ਪਾਇੰਟ ਮਿਲਦਾ ਹੈ ਤਾਂ ਜਡੇਜਾ ਨੂੰ 1 ਟੈਸਟ ਮੈਚ, 2 ਵਨਡੇ ਜਾਂ 2 ਟੀ-20 ਮੈਚਾਂ ਲਈ ਬੈਨ ਕਰ ਦਿੱਤਾ ਜਾਵੇਗਾ। ਜਡੇਜਾ ਖਿਲਾਫ ਮੈਦਾਨ 'ਤੇ ਆਫੀਸ਼ੀਅਲ ਵਾਰਨਿੰਗ ਲੈਣ ਵਾਲੇ ਅੰਪਾਇਰ ਬਰੂਸ ਔਕਸਨਫੋਰਡ ਸਨ।

7

ਜੁਰਮਾਨਾ ਵੀ ਛੋਟਾ ਮੋਟਾ ਨਹੀਂ, ਬਲਕਿ ਮੈਚ ਫੀਸ 'ਚ 50% ਜੁਰਮਾਨਾ ਕੀਤਾ ਗਿਆ ਹੈ। ਅਜਿਹਾ ਜਡੇਜਾ ਦੀ ਇੱਕੋ ਗਲਤੀ ਨੂੰ ਕਈ ਵਾਰ ਦੁਹਰਾਉਣ ਕਾਰਨ ਹੋਇਆ।

8

9

ਟੀਮ ਇੰਡੀਆ ਦੇ ਦਿੱਗਜ ਆਲ ਰਾਉਂਡਰ ਅਤੇ ਨਿਊਜ਼ੀਲੈਂਡ ਖਿਲਾਫ ਸੀਰੀਜ਼ 'ਚ ਦਮਦਾਰ ਖੇਡ ਵਿਖਾ ਰਹੇ ਰਵਿੰਦਰ ਜਡੇਜਾ ਨੂੰ ਮੈਚ ਫੀਸ 'ਤੇ ਜੁਰਮਾਨਾ ਲਗਾਇਆ ਗਿਆ ਹੈ।

10

  • ਹੋਮ
  • ਖੇਡਾਂ
  • ਜਡੇਜਾ 'ਤੇ ਅੰਪਾਇਰ ਦੀ ਫਿਰਕੀ
About us | Advertisement| Privacy policy
© Copyright@2026.ABP Network Private Limited. All rights reserved.