✕
  • ਹੋਮ

ਭਾਰਤ ਨੂੰ ਮਿਲੀ 134 ਰਨ ਦੀ ਲੀਡ

ਏਬੀਪੀ ਸਾਂਝਾ   |  28 Nov 2016 03:47 PM (IST)
1

ਟੀਮ ਇੰਡੀਆ ਨੇ ਪਹਿਲੀ ਪਾਰੀ 'ਚ 417 ਰਨ ਦਾ ਸਕੋਰ ਖੜਾ ਕੀਤਾ। ਦੂਜੇ ਸੈਸ਼ਨ 'ਚ ਭਾਰਤੀ ਟੀਮ ਜਡੇਜਾ, ਅਸ਼ਵਿਨ ਅਤੇ ਜਯੰਤ ਯਾਦਵ ਦੇ ਅਰਧ-ਸੈਂਕੜੇਆਂ ਤੋਂ ਬਾਅਦ ਆਲ ਆਊਟ ਹੋ ਗਈ।

2

ਇੰਗਲੈਂਡ ਦੀ ਪਹਿਲੀ ਪਾਰੀ 'ਚ ਬਣਾਏ 283 ਰਨ ਦੇ ਸਕੋਰ ਦੇ ਜਵਾਬ 'ਚ ਟੀਮ ਇੰਡੀਆ 134 ਰਨ ਦੀ ਲੀਡ ਹਾਸਿਲ ਕਰਨ 'ਚ ਕਾਮਯਾਬ ਰਹੀ।

3

4

5

ਜਡੇਜਾ ਦਾ ਧਮਾਕਾ

6

ਇੰਗਲੈਂਡ ਲਈ ਬੈਨ ਸਟੋਕਸ ਨੇ 5 ਅਤੇ ਆਦਿਲ ਰਾਸ਼ਿਦ ਨੇ 4 ਵਿਕਟ ਹਾਸਿਲ ਕੀਤੇ।

7

ਕਪਤਾਨ ਵਿਰਾਟ ਕੋਹਲੀ (62), ਚੇਤੇਸ਼ਵਰ ਪੁਜਾਰਾ (51) ਅਤੇ ਅਸ਼ਵਿਨ (72) ਨੇ ਵੀ ਟੀਮ ਇੰਡੀਆ ਨੂੰ ਇੰਗਲੈਂਡ ਖਿਲਾਫ ਵੱਡੀ ਲੀਡ ਹਾਸਿਲ ਕਰਨ 'ਚ ਖਾਸ ਯੋਗਦਾਨ ਪਾਇਆ।

8

ਜਡੇਜਾ ਤੋਂ ਅਲਾਵਾ ਜਯੰਤ ਯਾਦਵ ਨੇ ਵੀ ਟੈਸਟ ਮੈਚਾਂ 'ਚ ਆਪਣਾ ਬੈਸਟ ਸਕੋਰ ਹਾਸਿਲ ਕੀਤਾ। ਜਯੰਤ ਯਾਦਵ ਨੇ ਭਾਰਤ ਲਈ ਦੂਜਾ ਟੈਸਟ ਖੇਡਦਿਆਂ ਕਰੀਅਰ ਦਾ ਪਹਿਲਾ ਅਰਧ-ਸੈਂਕੜਾ ਜੜਿਆ। ਜਯੰਤ ਯਾਦਵ ਨੇ 55 ਰਨ ਦੀ ਪਾਰੀ ਖੇਡੀ।

9

ਟੀਮ ਇੰਡੀਆ ਲਈ ਜਡੇਜਾ ਨੇ ਸਭ ਤੋਂ ਵਧ 90 ਰਨ ਬਣਾਏ। ਜਡੇਜਾ ਨੇ ਟੈਸਟ ਕਰੀਅਰ ਦਾ ਆਪਣਾ ਬੈਸਟ ਸਕੋਰ ਹਾਸਿਲ ਕੀਤਾ। ਜਡੇਜਾ ਨੇ 170 ਗੇਂਦਾਂ 'ਤੇ 10 ਚੌਕੇ ਅਤੇ 1 ਛੱਕਾ ਜੜਦੇ ਹੋਏ 90 ਰਨ ਦੀ ਪਾਰੀ ਖੇਡੀ।

10

  • ਹੋਮ
  • ਖੇਡਾਂ
  • ਭਾਰਤ ਨੂੰ ਮਿਲੀ 134 ਰਨ ਦੀ ਲੀਡ
About us | Advertisement| Privacy policy
© Copyright@2026.ABP Network Private Limited. All rights reserved.