✕
  • ਹੋਮ

ਬਾਸਕਿਟਬਾਲਰ ਸਤਨਾਮ ਸਿੰਘ ਦੀ ਬਾਇਓਪਿਕ ਲਈ ਅਭਿਸ਼ੇਕ ਬੱਚਨ ਦੀ ਹਾਮੀ, ਪਰ..

ਏਬੀਪੀ ਸਾਂਝਾ   |  23 Jan 2017 04:51 PM (IST)
1

ਹੁਣ ਵੇਖਣਾ ਇਹ ਹੈ ਕਿ ਸਤਨਾਮ ਸਿੰਘ ਇਸ ਸ਼ਰਤ 'ਤੇ ਖਰੇ ਉੱਤਰਦੇ ਹਨ ਜਾਂ ਫਿਰ ਅਭਿਸ਼ੇਕ ਬੱਚਨ ਨੂੰ ਇਸ ਚੈਂਪੀਅਨਸ਼ਿਪ ਜਿੱਤ ਨੂੰ ਵੇਖਣ ਲਈ ਕਿੰਨਾ ਇੰਤਜ਼ਾਰ ਕਰਨਾ ਪੈਂਦਾ ਹੈ।

2

ਪੰਜਾਬ ਦੇ ਬਰਨਾਲਾ ਦੇ ਕੋਲ ਲਗਦੇ ਪਿੰਡ ਬੱਲੋ ਕੇ ਦੇ ਰਹਿਣ ਵਾਲੇ ਮਸ਼ਹੂਰ ਬਾਸਕਿਟਬਾਲਰ ਸਤਨਾਮ ਸਿੰਘ 'ਤੇ ਬਾਇਓਪਿਕ ਬਣਨ ਦੀ ਚਰਚਾ ਹੋ ਰਹੀ ਹੈ। ਖਾਸ ਗੱਲ ਇਹ ਹੈ ਕਿ ਸਤਨਾਮ ਸਿੰਘ ਦੀ ਬਾਇਓਪਿਕ 'ਚ ਉਨ੍ਹਾਂ ਦਾ ਕਿਰਦਾਰ ਜੂਨੀਅਰ ਬੱਚਨ ਨਿਭਾਉਂਦੇ ਨਜਰ ਆ ਸਕਦੇ ਹਨ।

3

ਸ਼ਰਤ ਇਹ ਹੈ ਕਿ ਬੱਚਨ ਚਾਹੁੰਦੇ ਹਨ ਕਿ ਪਹਿਲਾਂ ਸਤਨਾਮ NBA ਦਾ ਖਿਤਾਬ ਆਪਣੇ ਨਾਮ ਕਰਨ ਅਤੇ ਫਿਰ ਓਹ ਸਤਨਾਮ ਦਾ ਕਿਰਦਾਰ ਨਿਭਾਉਣਗੇ ਅਤੇ ਇਹ ਕਿਰਦਾਰ ਨਿਭਾਉਣ ਲਈ ਓਹ ਫੀਸ ਵੀ ਨਹੀਂ ਲੈਣਗੇ।

4

ਇਸੇ ਖਬਰ ਦੇ ਆਉਣ ਤੋਂ ਬਾਅਦ ਅਭਿਸ਼ੇਕ ਬੱਚਨ ਨੇ ਟਵੀਟ ਕਰਕੇ ਸਤਨਾਮ ਸਿੰਘ ਨੇ ਕਿਹਾ ਕਿ ਜੇਕਰ ਓਹ ਬਾਸਕਿਟਬਾਲ 'ਚ ਇੱਕ ਵੱਡੀ ਉਪਲਬਧੀ ਹਾਸਿਲ ਕਰ NBA ਦਾ ਖਿਤਾਬ ਆਪਣੇ ਨਾਮ ਕਰਨ 'ਚ ਕਾਮਯਾਬ ਹੁੰਦੇ ਹਨ ਤਾਂ ਓਹ ਇਹ ਬਾਇਓਪਿਕ ਜਰੂਰ ਕਰਨਗੇ ਅਤੇ ਇਹ ਉਨ੍ਹਾਂ ਲਈ ਮਾਣ ਦੀ ਗੱਲ ਹੋਵੇਗੀ।

5

6

ਪਰ ਇਸ ਵਿਚਾਲੇ ਅਭਿਸ਼ੇਕ ਬੱਚਨ ਨੇ ਸਤਨਾਮ ਸਿੰਘ ਦਾ ਕਿਰਦਾਰ ਨਿਭਾਉਣ ਲਈ ਇੱਕ ਸ਼ਰਤ ਵੀ ਰਖ ਦਿੱਤੀ ਹੈ।

7

ਅਭਿਸ਼ੇਕ ਬੱਚਨ ਦੇ ਟਵੀਟ

8

ਜੂਨੀਅਰ ਬੱਚਨ ਨੇ ਆਪਣੇ ਟਵੀਟ 'ਚ ਲਿਖਿਆ ਕਿ ਸਤਨਾਮ ਸਿੰਘ ਉਨ੍ਹਾਂ ਦੀ ਫੀਸ ਦੇ ਪੈਸੇ ਆਪਣੀ ਮਨਪਸੰਦ ਚੈਰਿਟੀ 'ਚ ਦਾਨ ਕਰ ਸਕਦੇ ਹਨ।

9

10

Abhishek Bachchan ‏@juniorbachchan 6h6 hours ago And if you do... I'll do the film for free. Fees can go towards any charity of your choice. @NBAIndia @NBA @hellosatnam

11

12

13

14

ਦਰਅਸਲ ਇੱਕ ਇੰਟਰਵਿਊ ਦੌਰਾਨ ਸਤਨਾਮ ਸਿੰਘ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ 'ਤੇ ਕਦੀ ਬਾਇਓਪਿਕ ਬਣਦੀ ਹੈ ਤਾਂ ਅਭਿਸ਼ੇਕ ਬੱਚਨ ਉਨ੍ਹਾਂ ਦੇ ਕਿਰਦਾਰ 'ਚ ਸਭ ਤੋਂ ਵਧ ਜਚ ਸਕਦੇ ਹਨ।

15

Abhishek Bachchan Verified account ‏@juniorbachchan Ok @hellosatnam here's the deal.... it would be my pleasure & honour. But my condition is, u have to win a NBA championship 1st!

  • ਹੋਮ
  • ਖੇਡਾਂ
  • ਬਾਸਕਿਟਬਾਲਰ ਸਤਨਾਮ ਸਿੰਘ ਦੀ ਬਾਇਓਪਿਕ ਲਈ ਅਭਿਸ਼ੇਕ ਬੱਚਨ ਦੀ ਹਾਮੀ, ਪਰ..
About us | Advertisement| Privacy policy
© Copyright@2026.ABP Network Private Limited. All rights reserved.