✕
  • ਹੋਮ

ਟੀ-20 ਮੈਚ 'ਚ 39 ਛੱਕੇ, 72 ਗੇਂਦਾਂ 'ਤੇ 300 ਰਨ

ਏਬੀਪੀ ਸਾਂਝਾ   |  09 Feb 2017 03:54 PM (IST)
1

ਅਹਿਲਾਵਤ ਨੇ ਸਾਲ 2015 'ਚ ਰਣਜੀ ਟਰਾਫੀ 'ਚ ਡੈਬਿਊ ਕੀਤਾ ਸੀ। ਪਰ ਉਸ ਵੇਲੇ 3 ਮੈਚਾਂ 'ਚ ਸਿਰਫ 5 ਰਨ ਬਣਾ ਕੇ ਓਹ ਟੀਮ ਤੋਂ ਬਾਹਰ ਹੋ ਗਏ ਸਨ। ਉਸ ਵੇਲੇ ਤੋਂ ਹੁਣ ਤਕ ਉਨ੍ਹਾਂ ਨੂੰ ਦੁਬਾਰਾ ਰਣਜੀ ਟਰਾਫੀ ਖੇਡਣ ਦਾ ਮੌਕਾ ਨਹੀਂ ਮਿਲਿਆ। ਅਹਿਲਾਵਤ ਦਿੱਲੀ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਾ ਸਟੂਡੈਂਟ ਹੈ।

2

ਟੀ-20 ਕ੍ਰਿਕਟ 'ਚ ਕਈ ਬੇਹਦ ਧਮਾਕੇਦਾਰ ਅਤੇ ਚੌਕੇ-ਛੱਕਿਆਂ ਨਾਲ ਭਰਪੂਰ ਪਾਰੀਆਂ ਵੇਖਣ ਨੂੰ ਮਿਲਦੀਆਂ ਹਨ।

3

ਅਹਿਲਾਵਤ ਨੇ ਇਹ ਕਮਾਲ ਮਾਵੀ XI ਅਤੇ ਫਰੈਂਡਸ XI ਦੀਆਂ ਟੀਮਾਂ ਵਿਚਾਲੇ ਖੇਡੇ ਗਏ ਮੈਚ ਦੌਰਾਨ ਕੀਤਾ। ਇਸ ਮੈਚ 'ਚ ਮਾਵੀ XI ਦੀ ਟੀਮ ਨੇ ਨਿਰਧਾਰਿਤ 20 ਓਵਰਾਂ 'ਚ 2 ਵਿਕਟ ਗਵਾ ਕੇ 416 ਰਨ ਬਣਾਏ।

4

ਅਹਿਲਾਵਤ ਦੀ ਪਾਰੀ 'ਚ 14 ਚੌਕੇ ਅਤੇ 39 ਛੱਕੇ ਸ਼ਾਮਿਲ ਸਨ।

5

ਦਿੱਲੀ ਦੇ ਮੋਹਿਤ ਅਹਿਲਾਵਤ ਨੇ ਟੀ-20 ਕ੍ਰਿਕਟ ਦਾ ਪਹਿਲਾ ਤੀਹਰਾ ਸੈਂਕੜਾ ਜੜਿਆ ਹੈ। ਅਹਿਲਾਵਤ ਨੇ 72 ਗੇਂਦਾਂ 'ਤੇ 300 ਰਨ ਦੀ ਨਾਬਾਦ ਪਾਰੀ ਖੇਡੀ।

6

ਪਰ ਇਸਦੇ ਬਾਵਜੂਦ ਕਿਸੇ ਵੇ ਟੀਮ ਦਾ 300 ਰਨ ਤਕ ਪਹੁੰਚਣਾ ਮੁਸ਼ਕਿਲ ਹੋ ਜਾਂਦਾ ਹੈ। ਪਰ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਜੋ ਕਾਰਨਾਮਾ ਪੂਰੀ ਟੀਮ ਲਈ ਮਿਲਕੇ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਉਸਨੂੰ ਇੱਕ ਇਕੱਲੇ ਬੱਲੇਬਾਜ ਨੇ ਕਦ ਵਿਖਾਇਆ ਹੈ।

7

  • ਹੋਮ
  • ਖੇਡਾਂ
  • ਟੀ-20 ਮੈਚ 'ਚ 39 ਛੱਕੇ, 72 ਗੇਂਦਾਂ 'ਤੇ 300 ਰਨ
About us | Advertisement| Privacy policy
© Copyright@2026.ABP Network Private Limited. All rights reserved.