ਰੈਡਵਾਂਸਕਾ ਨੂੰ ਹਰਾਕੇ ਕੌਂਟਾ ਬਣੀ ਚੈਂਪੀਅਨ
ਏਬੀਪੀ ਸਾਂਝਾ | 13 Jan 2017 04:15 PM (IST)
1
ਕੌਂਟਾ ਨੇ ਸੈਮੀਫਾਈਨਲ ਮੈਚ 6-2, 6-2 ਦੇ ਫਰਕ ਨਾਲ ਜਿੱਤਿਆ ਸੀ।
2
3
ਕੌਂਟਾ ਨੇ ਫਾਈਨਲ 'ਚ ਸਿਧੇ ਸੈਟਾਂ 'ਚ ਬਾਜ਼ੀ ਮਾਰੀ।
4
ਕੌਂਟਾ ਨੇ ਖ਼ਿਤਾਬੀ ਮੈਚ 'ਚ ਐਗਨਿਸਕਾ ਰੈਡਵਾਂਸਕਾ ਨੂੰ ਮਾਤ ਦੇਕੇ ਟਾਈਟਲ 'ਤੇ ਕਬਜਾ ਕੀਤਾ।
5
6
ਇਸਤੋਂ ਪਹਿਲਾਂ ਸੈਮੀਫਾਈਨਲ 'ਚ ਕੌਂਟਾ ਨੇ ਕੈਨੇਡਾ ਦੀ ਯੂਜੀਨ ਬਾਊਚਰਡ ਨੂੰ ਮਾਤ ਦਿੱਤੀ ਸੀ।
7
ਜੋਹਾਨਾ ਕੌਂਟਾ ਨੇ ਰੈਡਵਾਂਸਕਾ ਨੂੰ 6-4, 6-2 ਦੇ ਫਰਕ ਨਾਲ ਮਾਤ ਦਿੱਤੀ।
8
ਕੌਂਟਾ ਨੇ ਮੈਚ 'ਚ ਦਮਦਾਰ ਸ਼ੁਰੂਆਤ ਕੀਤੀ ਅਤੇ ਲਗਾਤਾਰ ਰੈਡਵਾਂਸਕਾ 'ਤੇ ਦਬਾਅ ਬਣਾ ਕੇ ਰਖਿਆ।
9
10
ਬ੍ਰਿਟੇਨ ਦੀ ਜੋਹਾਨਾ ਕੌਂਟਾ ਨੇ ਸਿਡਨੀ ਇੰਟਰਨੈਸ਼ਨਲ ਟੂਰਨਾਮੈਂਟ 'ਚ ਖ਼ਿਤਾਬੀ ਜਿੱਤ ਦਰਜ ਕੀਤੀ ਹੈ।