25 ਸਾਲ ਦੀ ਹਸੀਨਾ ਦੀਆਂ ਨਿਊਡ ਤਸਵੀਰਾਂ ਕਿਵੇਂ ਹੋਈਆਂ ਲੀਕ ?
ਡਿਲੇਟਾ ਲਿਓਟਾ ਨੇ ਦੱਸਿਆ ਕਿ ਜਦ ਇਹ ਤਸਵੀਰਾਂ ਲੀਕ ਹੋਈਆਂ ਤਾਂ ਹਰ ਪਾਸਿਓਂ ਉਸਨੂੰ ਕਾਲਸ ਆਉਣ ਲੱਗਿਆਂ ਸਨ ਅਤੇ ਓਹ ਸਭ ਦਾ ਜਵਾਬ ਦਿੰਦੀ-ਦਿੰਦੀ ਥਕ ਗਈ ਸੀ।
ਲਿਓਟਾ ਦਾ ਕਹਿਣਾ ਹੈ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਫੋਨ ਹੈਕ ਹੋ ਗਿਆ ਹੈ ਅਤੇ ਉਨ੍ਹਾਂ ਦੀਆਂ ਪ੍ਰਾਈਵੇਟ ਤਸਵੀਰਾਂ ਪਬਲਿਕ ਡੋਮੇਨ 'ਚ ਆ ਗਈਆਂ ਹਨ ਤਾਂ ਇਹ ਉਨ੍ਹਾਂ ਲਈ ਦਿਲ ਦੀ ਧੜਕਨ ਰੋਕ ਦੇਣ ਜਿਹਾ ਮਹਿਸੂਸ ਹੋਇਆ ਸੀ।
ਲਿਓਟਾ ਨੇ ਦੱਸਿਆ ਕਿ ਉਸਨੂੰ ਇਹ ਤਸਵੀਰਾਂ ਵੇਖੇ ਹੋਏ ਵੀ ਕਾਫੀ ਸਮਾਂ ਹੋ ਗਿਆ ਸੀ ਅਤੇ ਉਸਨੂੰ ਯਾਦ ਵੀ ਨਹੀਂ ਸੀ ਕਿ ਉਸਦੇ ਫੋਨ 'ਚ ਇਹ ਤਸਵੀਰਾਂ ਹਨ।
ਲਿਓਟਾ ਸਕਾਈ ਸਪੋਰਟਸ ਚੈਨਲ 'ਤੇ ਫੁਟਬਾਲ ਕਵਰੇਜ ਲਈ ਮਸ਼ਹੂਰ ਹੈ।
ਇਸਤੋਂ ਬਾਅਦ ਹੈਕਰਸ ਨੇ ਬੇਹਦ ਖੂਬਸੂਰਤ ਐਂਕਰ ਦੇ ਪਰਸਨਲ ਫੋਟੋਜ਼ ਨੂੰ ਲੀਕ ਕਰ ਦਿੱਤਾ। ਇਨ੍ਹਾਂ ਲੀਕਡ ਤਸਵੀਰਾਂ ਨੂੰ ਲੈਕੇ ਲਿਓਟਾ ਦਾ ਕਹਿਣਾ ਹੈ ਕਿ ਇਨ੍ਹਾਂ ਚੋਂ ਜਾਦਾ ਤਸਵੀਰਾਂ ਫੇਕ ਹਨ ਪਰ ਕੁਝ ਤਸਵੀਰਾਂ ਰੀਅਲ ਵੀ ਹਨ।
ਲੀਕਡ ਤਸਵੀਰਾਂ ਨੂੰ ਲੈਕੇ ਹੁਣ ਇਸ ਐਂਕਰ ਨੇ ਹੈਕਰਸ 'ਤੇ ਗੁੱਸਾ ਕੱਡਿਆ ਹੈ।
'ਅਜਿਹਾ ਲੱਗਾ ਜਿਵੇਂ ਧੜਕਨ ਰੁਕ ਗਈ'
ਲਿਓਟਾ ਨੇ ਕਿਹਾ ਕਿ ਜਿੰਨੇ ਵੀ ਮੁੰਡੇ-ਕੁੜੀਆਂ ਨਾਲ ਅਜਿਹਾ ਹੋਇਆ ਹੈ ਉਨ੍ਹਾਂ ਨੂੰ ਖੁਦ ਨੂੰ ਕਸੂਰਵਾਰ ਸਮਝਣ ਦੀ ਲੋੜ ਨਹੀਂ ਹੈ।
ਲਿਓਟਾ ਨੇ ਕਿਹਾ ਕਿ ਇਹ ਉਸਦੀਆਂ ਪ੍ਰਾਈਵੇਟ ਤਸਵੀਰਾਂ ਸਨ ਜਿੰਨਾ ਨੂੰ ਚੁਰਾ ਲਿਆ ਗਿਆ ਪਰ ਇਸ 'ਚ ਉਸਦੀ ਕੋਈ ਗਲਤੀ ਨਹੀਂ ਹੈ। ਐਂਕਰ ਨੇ ਕਿਹਾ ਕਿ ਇਹ ਕਿਸੇ ਘਟ ਅਕਲ ਵਾਲੇ ਦਾ ਕੰਮ ਹੈ।
ਇਟਲੀ 'ਚ ਹਾਲ 'ਚ ਇੱਕ ਮਸ਼ਹੂਰ ਸਪੋਰਟਸ ਐਂਕਰ ਦੇ ਕੁਝ ਨਿਊਡ ਫੋਟੋਜ਼ ਆਨਲਾਈਨ ਲੀਕ ਹੋ ਗਏ ਸਨ।
ਇਹ ਐਂਕਰ ਦਾ ਨਾਮ ਡਿਲੇਟਾ ਲਿਓਟਾ ਹੈ ਜੋ ਸਕਾਈ ਸਪੋਰਟਸ ਚੈਨਲ ਦੀ ਪ੍ਰੈਜ਼ੈਂਟਰ ਅਤੇ ਰਿਪੋਰਟਰ ਹੈ। ਹੈਕਰਸ ਨੇ ਕੁਝ ਦਿਨ ਪਹਿਲਾਂ ਇਟਲੀ ਦੀ 25 ਸਾਲ ਦੀ ਸਪੋਰਟਸ ਐਂਕਰ ਦੇ ਆਨਲਾਈਨ ਸਟੋਰੇਜ ਅਕਾਊਂਟ ਨੂੰ ਹੈਕ ਕਰ ਲਿਆ ਸੀ।
ਹੁਣ ਇਸੇ ਐਂਕਰ ਨੇ ਆਪਣੇ ਵੱਲੋਂ ਹੈਕਰਸ ਨੂੰ ਜਵਾਬ ਦਿੱਤਾ ਹੈ।