ਕੋਲਕਾਤਾ ਨਾਈਟ ਰਾਈਡਰਜ਼ ਨੇ ਇੱਥੇ ਸ਼ੇਖ ਜ਼ਾਯਦ ਸਟੇਡੀਅਮ ਵਿੱਚ ਸ਼ਨੀਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਨਾਲ ਸ਼ਨੀਵਾਰ ਨੂੰ ਆਈਪੀਐਲ ਦੇ 13 ਵੇਂ ਸੀਜ਼ਨ ਦੇ 24 ਵੇਂ ਮੈਚ ਵਿੱਚ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪੰਜਾਬ ਦੀ ਟੀਮ ਛੇ ਮੈਚਾਂ 'ਚ ਇਕ ਜਿੱਤ ਅਤੇ ਪੰਜ ਹਾਰਾਂ ਨਾਲ ਟੇਬਲ 'ਚ ਸਭ ਤੋਂ ਹੇਠਾਂ ਅੱਠਵੇਂ ਸਥਾਨ 'ਤੇ ਹੈ। ਦੋ ਵਾਰ ਦੀ ਚੈਂਪੀਅਨ ਕੋਲਕਾਤਾ ਦੀ ਟੀਮ ਪੰਜ ਮੈਚਾਂ 'ਚ ਤਿੰਨ ਜਿੱਤਾਂ ਅਤੇ ਦੋ ਹਾਰਾਂ ਨਾਲ ਛੇ ਅੰਕ ਲੈ ਕੇ ਚੌਥੇ ਨੰਬਰ ‘ਤੇ ਹੈ। ਕੋਲਕਾਤਾ ਦਾ ਆਈਪੀਐਲ ਵਿੱਚ ਪੰਜਾਬ ਖਿਲਾਫ 17-8 ਦਾ ਰਿਕਾਰਡ ਹੈ।




ਕੋਲਕਾਤਾ ਨਾਈਟ ਰਾਈਡਰਜ਼ ਪਲੇਇੰਗ ਇਲੈਵਨ: ਰਾਹੁਲ ਤ੍ਰਿਪਾਠੀ, ਸ਼ੁਭਮਨ ਗਿੱਲ, ਨਿਤੀਸ਼ ਰਾਣਾ, ਸੁਨੀਲ ਨਾਰਾਇਨ, ਈਯਨ ਮੋਰਗਨ, ਆਂਦਰੇ ਰਸੇਲ, ਦਿਨੇਸ਼ ਕਾਰਤਿਕ (ਵਿਕਟਕੀਪਰ / ਕਪਤਾਨ), ਪੈਟ ਕਮਿੰਸ, ਕਮਲੇਸ਼ ਨਾਗੇਰਕੋਟੀ, ਪ੍ਰਸਿੱਧ ਕ੍ਰਿਸ਼ਨਾ, ਵਰੁਣ ਚੱਕਰਵਰਤੀ

Google ਦਾ ਸ਼ੋਪਿੰਗ ਹੱਬ ਬਣੇਗਾ Youtube, ਇੰਝ ਕਰ ਸਕੋਗੇ ਖਰੀਦਾਰੀ

ਕਿੰਗਜ਼ ਇਲੈਵਨ ਪੰਜਾਬ ਪਲੇਇੰਗ ਇਲੈਵਨ: ਕੇਐਲ ਰਾਹੁਲ (ਕਪਤਾਨ), ਮਯੰਕ ਅਗਰਵਾਲ, ਮਨਦੀਪ ਸਿੰਘ, ਨਿਕੋਲਸ ਪੂਰਨ, ਸਿਮਰਨ ਸਿੰਘ (ਵਿਕਟਕੀਪਰ), ਗਲੇਨ ਮੈਕਸਵੈਲ, ਮੁਜੀਬ ਉਰ ਰਹਿਮਾਨ, ਕ੍ਰਿਸ ਜੌਰਡਨ, ਰਵੀ ਬਿਸ਼ਨੋਈ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ

ਨਵਜੋਤ ਸਿੱਧੂ ਕਦੋਂ ਬਣਨਗੇ ਪੰਜਾਬ ਕਾਂਗਰਸ ਦੇ ਪ੍ਰਧਾਨ ?

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ