✕
  • ਹੋਮ

ਪੈਲੇ ਦੀ ਕਮਾਲ ਦੀ ਹੈਟ੍ਰਿਕ

ਏਬੀਪੀ ਸਾਂਝਾ   |  10 Jul 2016 06:21 PM (IST)
1

2

ਫੁਟਬਾਲ ਦੀ ਖੇਡ ਦੇ ਮਹਾਨ ਖਿਡਾਰੀਆਂ 'ਚ ਗਿਣੇ ਜਾਨ ਵਾਲੇ ਪੈਲੇ ਨੇ ਆਪਣੇ ਤੋਂ 33 ਸਾਲ ਛੋਟੀ ਮਹਿਲਾ ਨਾਲ ਵਿਆਹ ਰਚਾਇਆ ਹੈ।

3

4

ਮਾਰਸੀਆ ਚੈਬੇਲ ਜਾਪਾਨ ਦੀ ਹੈ ਪਰ ਆਪਣੇ ਬਿਜਨਸ ਕਾਰਨ ਫਿਲਹਾਲ ਰੀਓ 'ਚ ਰਹਿੰਦੀ ਹੈ। ਪੈਲੇ ਦਾ ਇਹ ਤੀਜਾ ਵਿਆਹ ਹੈ।

5

ਪੈਲੇ 75 ਸਾਲ ਦੇ ਹਨ ਜਦਕਿ ਉਨ੍ਹਾਂ ਦੀ ਪਤਨੀ 42 ਸਾਲ ਦੀ ਹੈ। ਪੈਲੇ ਦੀ ਪਤਨੀ ਦਾ ਨਾਮ ਮਾਰਸੀਆ ਚੈਬੇਲ ਹੈ।

6

ਸਾਲ 1994 'ਚ ਪੈਲੇ ਨੇ ਦੂਜਾ ਵਿਆਹ ਕੀਤਾ ਅਤੇ ਉਸ ਮੌਕੇ ਉਨ੍ਹਾਂ ਦਾ ਵਿਆਹ ਐਜ਼ਰੀਆ ਨਾਲ ਹੋਇਆ ਸੀ।

7

8

9

10

ਪੈਲੇ ਨੇ ਇਸਤੋਂ ਪਹਿਲਾਂ ਵੀ 2 ਵਿਆਹ ਕੀਤੇ ਹਨ। ਪੈਲੇ ਨੂੰ ਪਹਿਲੇ ਵਿਆਹ ਚੋਂ 3 ਅਤੇ ਦੂਜੇ ਵਿਆਹ ਚੋਂ 2 ਬੱਚੇ ਹਨ।

11

12

ਪੈਲੇ ਨੇ ਇਸਤੋਂ ਪਹਿਲਾਂ ਸਾਲ 1966 'ਚ ਰੋਜ਼ਮੈਰੀ ਚੋਬਲੀ ਨਾਲ ਵਿਆਹ ਰਚਾਇਆ ਸੀ।

13

ਪੈਲੇ ਬ੍ਰਾਜ਼ੀਲ ਦੇ ਲੀਜੈਂਡ ਫੁਟਬਾਲਰ ਹਨ। ਪੈਲੇ ਨੇ ਬ੍ਰਾਜ਼ੀਲ ਲਈ 91 ਮੈਚਾਂ 'ਚ 91 ਗੋਲ ਕੀਤੇ।

14

ਮਾਰਸੀਆ ਚੈਬੇਲ ਨੂੰ ਪੈਲੇ ਨੇ 2010 'ਚ ਡੇਟ ਕਰਨਾ ਸ਼ੁਰੂ ਕੀਤਾ ਸੀ ਅਤੇ 6 ਸਾਲ ਬਾਅਦ ਹੁਣ ਦੋਨਾ ਨੇ ਵਿਆਹ ਕੀਤਾ ਹੈ।

  • ਹੋਮ
  • ਖੇਡਾਂ
  • ਪੈਲੇ ਦੀ ਕਮਾਲ ਦੀ ਹੈਟ੍ਰਿਕ
About us | Advertisement| Privacy policy
© Copyright@2026.ABP Network Private Limited. All rights reserved.