✕
  • ਹੋਮ

ਨੋਟਬੰਦੀ ਦੇ ਚਲਦੇ ਨਹੀਂ ਮਿਲਿਆ ਵੱਡਾ ਸਪਾਂਸਰ ?

ਏਬੀਪੀ ਸਾਂਝਾ   |  15 Feb 2017 12:59 PM (IST)
1

ਇਸ ਵਾਰ ਅਨੁਮਾਨ ਲਗਾਏ ਜਾ ਰਹੇ ਹਨ ਕਿ ਇਸ ਕਮਾਈ 'ਚ ਘਾਟਾ ਹੋ ਸਕਦਾ ਹੈ।

2

ਇਸ ਸਾਲ IPL ਦਾ 10ਵਾਂ ਸੀਜਨ ਹੋਵੇਗਾ। ਪਰ ਇਸ ਵਾਰ ਮਾਰਕੀਟਿੰਗ ਨਾਲ ਜੁੜੀ ਹਲਚਲ ਨਾ ਦੇ ਬਰਾਬਰ ਹੈ।

3

4

ਅਜੇ ਤਕ ਕਿਸੇ ਵੱਡੀ ਸਪਾਂਸਰਸ਼ਿਪ ਜਾਂ ਮਾਰਕੀਟਿੰਗ ਡੀਲ ਦਾ ਐਲਾਨ ਨਹੀਂ ਹੋਇਆ ਹੈ। ਪਿਛਲੇ ਕੁਝ ਸਾਲਾਂ ਤੋਂ ਵੱਡੀਆਂ ਡੀਲਸ ਦਾ ਐਲਾਨ ਫਰਵਰੀ ਦੀ ਸ਼ੁਰੂਆਤ ਤੋਂ ਹੀ ਹੋਣ ਲਗਦਾ ਸੀ।

5

ਇਸਦੇ ਨਾਲ ਹੀ ਨੋਟਬੰਦੀ ਦੇ ਕਾਰਨ ਕੰਪਨੀਆਂ ਵੀ ਖਰਚੇ ਨੂੰ ਲੈਕੇ ਚੌਕਸ ਹੋ ਗਈਆਂ ਹਨ।'

6

ਪਿਛਲੇ ਸਾਲ IPL ਨੇ ਲਗਭਗ 2500 ਕਰੋੜ ਦਾ ਰੈਵੀਨਿਊ ਕਮਾਇਆ ਸੀ।

7

ਦੇਸ਼ ਦੇ ਸਭ ਤੋਂ ਫਾਇਦੇਮੰਦ ਕ੍ਰਿਕਟ ਟੂਰਨਾਮੈਂਟ IPL ਟੀ-20 ਦੀ ਮਾਰਕੀਟਿੰਗ 'ਤੇ ਬੋਰਡ ਆਫ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ (BCCI) 'ਚ ਚਲ ਰਹੀ ਮੌਜੂਦਾ ਉਥਲ-ਪੁਥਲ ਅਤੇ ਨੋਟਬੰਦੀ ਦਾ ਅਸਰ ਪਿਆ ਹੈ।

8

ਕੁਝ ਵੈਬਸਾਈਟਸ 'ਤੇ ਆਈ ਖਬਰ ਅਨੁਸਾਰ ਐਡ ਅਜੈਂਸੀ ਦੇਂਤਸੁ ਏਜਿਸ ਨੈਟਵਰਕ ਦੇ ਚੇਅਰਮੈਨ ਆਸ਼ੀਸ਼ ਭਸੀਨ ਨੇ ਕਿਹਾ 'BCCI ਖੁਦ ਮੁਸ਼ਕਿਲ 'ਚ ਹੈ ਅਤੇ ਇਸ ਨਾਲ IPL ਦੀ ਮਾਰਕੀਟਿੰਗ 'ਤੇ ਅਸਰ ਪਿਆ ਹੈ।

9

10

ਇਸ 'ਚ ਐਡ, ਸੇਲਸ ਅਤੇ ਰੈਵੀਨਿਊ ਸ਼ਾਮਿਲ ਸੀ। ਬਰੌਡਕਾਸਟ ਰਾਈਟਸ ਹੋਲਡਰ ਸੋਨੀ ਪਿਕਚਰਸ ਨੂੰ ਐਡ ਸੇਲਸ ਤੋਂ ਲਗਭਗ 1100 ਕਰੋੜ ਰੁਪਏ ਦੀ ਆਮਦਨੀ ਹੋਈ ਸੀ।

  • ਹੋਮ
  • ਖੇਡਾਂ
  • ਨੋਟਬੰਦੀ ਦੇ ਚਲਦੇ ਨਹੀਂ ਮਿਲਿਆ ਵੱਡਾ ਸਪਾਂਸਰ ?
About us | Advertisement| Privacy policy
© Copyright@2026.ABP Network Private Limited. All rights reserved.