✕
  • ਹੋਮ

ਮਹਿਲਾ ਨੇ ਖਿਡਾਰੀਆਂ ਸਾਹਮਣੇ ਉਤਾਰੇ ਕਪੜੇ

ਏਬੀਪੀ ਸਾਂਝਾ   |  14 Sep 2016 08:02 PM (IST)
1

ਬਰਾਜ਼ੀਲ ਦੇ 2 ਫੁਟਬਾਲ ਕਲੱਬ ਟੀਮਾਂ ਵਿਚਾਲੇ ਹੋਏ ਮੈਚ 'ਚ ਹੰਗਾਮਾ ਹੋ ਗਿਆ। ਹੰਗਾਮਾ ਉਸ ਵੇਲੇ ਹੋਇਆ ਜਦ ਇੱਕ ਮਾਡਲ ਨੇ ਫੀਲਡ 'ਤੇ ਪਹੁੰਚ ਕੇ ਕਪੜੇ ਉਤਾਰ ਦਿੱਤੇ।

2

ਦਰਅਸਲ, ਬਰਾਜ਼ੀਲ ਦੀ ਮਿਸ ਬਮਬਮ ਕੰਟੈਸਟ ਦੀ ਮਾਡਲ ਡੈਨੀ ਮੌਰਿਸ ਨੇ ਮੈਚ 'ਚ ਹੈਰਾਨ ਕਰ ਦੇਣ ਵਾਲੀ ਹਰਕਤ ਕੀਤੀ।

3

ਪਰ ਇਹ ਮੈਚ ਮਿਸ ਬਮਬਮ ਕੰਟੈਸਟ ਦੀ ਮਾਡਲ ਦੀਆਂ ਹਰਕਤਾਂ ਕਾਰਨ ਸੁਰਖੀਆਂ 'ਚ ਆ ਗਿਆ।

4

ਉਨ੍ਹਾਂ ਨੇ ਆਪਣਾ ਟਾਪ ਉਤਾਰਿਆ ਅਤੇ ਕਈ ਫੁਟਬਾਲਰਸ 'ਤੇ ਛਾਲ ਮਾਰ ਦਿੱਤੀ। ਡੈਨੀ ਮੌਰਿਸ ਇਸਤੋਂ ਪਹਿਲਾਂ ਵੀ ਕਈ ਵਾਰ ਅਜਿਹੀਆਂ ਹਰਕਤਾਂ ਕਾਰਨ ਸੁਰਖੀਆਂ 'ਚ ਰਹੀ ਹੈ।

5

ਹੱਦ ਤਾਂ ਉਸ ਵੇਲੇ ਹੋ ਗਈ ਜਦ ਇਸ ਮਾਡਲ ਨੇ ਖਿਡਾਰੀਆਂ 'ਤੇ ਛਾਲ ਮਾਰ ਦਿੱਤੀ। ਇਹ ਮੈਚ 0-0 ਨਾਲ ਡਰਾਅ ਰਿਹਾ।

6

ਇਸ ਮਾਡਲ ਨੇ ਪਹਿਲਾਂ ਸਿਕਿਉਰਿਟੀ ਗਾਰਡ ਨੂੰ ਚਕਮਾ ਦਿੱਤਾ ਅਤੇ ਫਿਰ ਮੈਦਾਨ 'ਤੇ ਐਂਟਰੀ ਕੀਤੀ। ਇਸਤੋਂ ਬਾਅਦ ਉਨ੍ਹਾਂ ਨੇ ਓਹ ਕੀਤਾ ਜੋ ਵੇਖ ਸਭ ਹੈਰਾਨ ਰਹਿ ਗਏ।

7

ਇਹ ਸਭ ਕਰਨ ਤੋਂ ਬਾਅਦ ਡੈਨੀ ਨੇ ਇੱਕ ਵੀਡੀਓ 'ਚ ਦੱਸਿਆ ਕਿ ਇਹ ਸਭ ਕਿਵੇਂ ਹੋਇਆ।

8

9

ਡੈਨੀ ਮੌਰਿਸ ਨੇ ਇਹ ਸੁਨੇਹਾ ਵੀ ਦਿੱਤਾ ਕਿ ਅੱਗੇ ਅਜਿਹੇ ਹੋਰ ਸਰਪਰਾਈਜ਼ ਵੀ ਮਿਲਣਗੇ।

10

  • ਹੋਮ
  • ਖੇਡਾਂ
  • ਮਹਿਲਾ ਨੇ ਖਿਡਾਰੀਆਂ ਸਾਹਮਣੇ ਉਤਾਰੇ ਕਪੜੇ
About us | Advertisement| Privacy policy
© Copyright@2026.ABP Network Private Limited. All rights reserved.