ਭੱਜੀ ਦੇ ਪਿਆਰ 'ਚ ਮਨੀ ਔਝਲਾ ਦੀ ਸ਼ਾਇਰੀ
Harbhajan TurbanatorVerified account@harbhajan_singh Feb 22 Harbhajan Turbanator Retweeted Money Aujla Perfect lyrics for this moment.. thanks brother.. keep up the good work ???????? God bless
ਪਰ ਹਰਭਜਨ ਸਿੰਘ ਦੀ ਜਿੰਦਾਦਿਲੀ ਕਾਰਨ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਹਮੇਸ਼ਾ ਵਧਦੀ ਹੀ ਰਹੀ ਹੈ।
Money Aujla@moneyaujla @harbhajan_singh Best thing Is when someone like Bhajji Bhaji pens down d lyrics from my song in praise of d love of his life.
ਮਨੀ ਔਝਲਾ ਦਾ ਟਵੀਟ
ਖਾਸ ਗੱਲ ਇਹ ਹੈ ਕਿ ਇਹ ਜੁਗਲਬੰਦੀ ਆਨ-ਸਕ੍ਰੀਨ ਨਹੀਂ ਸਗੋਂ ਆਫ-ਸਕ੍ਰੀਨ ਹੋਈ। ਦਰਅਸਲ ਹਰਭਜਨ ਸਿੰਘ ਨੇ ਆਪਣੀ ਪਤਨੀ ਗੀਤਾ ਬਸਰਾ ਲਈ ਇੰਸਟਾਗਰਾਮ 'ਤੇ ਇੱਕ ਕਮੈਂਟ ਕੀਤਾ ਅਤੇ ਦੋਨਾ ਦੀ ਇੱਕ ਤਸਵੀਰ ਸਾਂਝੀ ਕੀਤੀ।
ਮਨੀ ਔਝਲਾ ਨੇ ਵੀ ਇਹ ਤਸਵੀਰ ਸਾਂਝੀ ਕਰਕੇ ਕਿਹਾ ਕਿ ਇਹ ਵੇਖ ਕੇ ਬੇਹਦ ਚੰਗਾ ਮਹਿਸੂਸ ਹੁੰਦਾ ਹੈ ਕਿ ਭੱਜੀ ਭਾ ਜੀ ਵਰਗਾ ਇਨਸਾਨ ਉਨ੍ਹਾਂ ਦੇ ਗੀਤ ਜਰੀਏ ਆਪਣੀ ਜਿੰਦਗੀ ਦੇ ਪਿਆਰ ਦੀ ਤਾਰੀਫ ਕਰਦਾ ਹੈ।
ਇਸ ਕਮੈਂਟ 'ਚ ਭੱਜੀ ਨੇ 'ਕੁੜੀ ਲੰਡਨ ਤੋਂ ਆਈ ਲਗਦੀ' ਗੀਤ ਦੇ ਬੋਲ ਨਾਲ ਸ਼ਾਇਰੀ ਕੀਤੀ ਸੀ। ਮਨੀ ਔਝਲਾ ਦੇ ਟਵੀਟ ਤੋਂ ਬਾਅਦ ਭੱਜੀ ਨੇ ਵੀ ਟਵੀਟ ਕਰਕੇ ਕਿਹਾ ਕਿ ਉਸ ਪਲ ਦੇ ਲਈ ਇਹ ਬੋਲ ਦਿਲਚਸਪ ਸਨ। ਭੱਜੀ ਨੇ ਮਨੀ ਔਝਲਾ ਦਾ ਟਵੀਟ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਕੰਮ 'ਚ ਬੁਲੰਦੀਆਂ ਹਾਸਿਲ ਕਰਨ ਦੀ ਉਮੀਦ ਜਾਹਿਰ ਕੀਤੀ।
ਹਰਭਜਨ ਸਿੰਘ ਨੂੰ ਟੀਮ ਇੰਡੀਆ ਦੇ ਟਰਬਨੇਟਰ ਵਜੋਂ ਜਾਣਿਆ ਜਾਂਦਾ ਹੈ। ਭੱਜੀ ਹਰ ਵੇਲੇ ਸੁਰਖੀਆਂ 'ਚ ਰਹਿਣਾ ਜਾਣਦੇ ਹਨ। ਕਦੀ ਉਨ੍ਹਾਂ ਦਾ ਖੇਡ ਉਨ੍ਹਾਂ ਦੇ ਸੁਰਖੀਆਂ 'ਚ ਰਹਿਣ ਦਾ ਕਾਰਨ ਬਣਦਾ ਹੈ ਅਤੇ ਕਦੀ ਉਨ੍ਹਾਂ ਦੀ ਕੋਈ ਕੰਟਰੋਵਰਸੀ ਉਨ੍ਹਾਂ ਨੂੰ ਸੁਰਖੀਆਂ 'ਚ ਲਿਆ ਖੜਾ ਕਰਦੀ ਹੈ।
ਇਸ 'ਚ ਹਰਭਜਨ ਸਿੰਘ ਨੇ ਆਪਣੇ ਦਿਲ ਦਾ ਹਾਲ ਮਨੀ ਔਝਲਾ ਦੇ ਇੱਕ ਗੀਤ ਜਰੀਏ ਬਿਆਨ ਕੀਤਾ।
ਹੁਣ ਭੱਜੀ ਦਾ ਇੱਕ ਟਵੀਟ ਵੀ ਸੁਰਖੀਆਂ 'ਚ ਆਇਆ ਹੈ। ਉਨ੍ਹਾਂ ਦੇ ਟਵੀਟ ਦਾ ਚਰਚਾ ਹੋਣ ਦਾ ਕਾਰਨ ਹੈ ਉਨ੍ਹਾਂ ਦੀ ਗਾਇਕ ਮਨਿ ਔਝਲਾ ਨਾਲ ਜੁਗਲਬੰਦੀ।
ਹਰਭਜਨ ਸਿੰਘ ਦਾ ਟਵੀਟ