ਜਾਨ੍ਹਵੀ ਦੇ 'ਹੀਰੋ' ਤੇ ਧੋਨੀ ਨੇ ਖੇਡਿਆ ਫੁਟਬਾਲ ਮੈਚ
ਏਬੀਪੀ ਸਾਂਝਾ | 23 Jul 2018 01:31 PM (IST)
1
2
3
4
5
6
7
ਵੇਖੋ ਅੱਗੇ ਸ੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਨਾਲ ਫ਼ਿਲਮ ਧੜਕ ਵਿੱਚ ਨਜ਼ਰ ਆਉਣ ਵਾਲੇ ਸ਼ਾਹਿਦ ਕਪੂਰ ਦੇ ਭਰਾ ਤੇ ਧੋਨੀ ਦੀਆਂ ਕੁਝ ਹੋਰ ਤਸਵੀਰਾਂ। (ਫ਼ੋਟੋਆਂ- ਮਾਨਵ ਮੰਗਲਾਨੀ)
8
ਮੈਚ ਦੌਰਾਨ ਐਮ.ਐਸ. ਧੋਨੀ, ਅਦਾਕਾਰ ਈਸ਼ਾਨ ਖੱਟਰ ਨਾਲ ਗੱਲਬਾਤ ਕਰਦੇ ਨਜ਼ਰ ਆਏ।
9
ਅਦਾਕਾਰ ਈਸ਼ਾਨ ਖੱਟਰ ਫੁਟਬਾਲ ਮੈਚ ਦੌਰਾਨ।
10
ਮੁੰਬਈ ਵਿੱਚ ਐਤਵਾਰ ਸ਼ਾਮ ਫੁਟਬਾਲ ਮੈਚ ਕਰਵਾਇਆ ਗਿਆ, ਜਿਸ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ, ਬਾਲੀਵੁੱਡ ਅਦਾਕਾਰਾ ਈਸ਼ਾਨ ਖੱਟਰ ਤੇ ਅਪਾਰਸ਼ਕਤੀ ਖੁਰਾਨਾ ਸਮੇਤ ਕਈ ਸਿਤਾਰੇ ਨਜ਼ਰ ਆਏ ਹਨ।