IPL ਫਾਈਨਲ ਤੋਂ ਪਹਿਲਾਂ ਧੋਨੀ ਦੀ ਸ਼ਾਮ ਪਤਨੀ ਸਾਕਸ਼ੀ ਦੇ ਨਾਂ
ਏਬੀਪੀ ਸਾਂਝਾ | 27 May 2018 02:22 PM (IST)
1
ਇਸ ਦਰਮਿਆਨ ਅੱਜ ਇਕ ਵਾਰ ਫਿਰ ਆਈਪੀਐਲ ਦਾ ਨਜ਼ਾਰਾ ਆਪਣੇ ਸਿਖਰਾਂ 'ਤੇ ਹੋਵੇਗਾ।
2
ਇਸ ਤੋਂ ਇਲਾਵਾ ਧੋਨੀ ਨੂੰ ਆਈਪੀਐਲ ਦੌਰਾਨ ਬੇਟੀ ਨਾਲ ਵੀ ਫੀਲਡ 'ਤੇ ਮਸਤੀ ਕਰਦਿਆਂ ਦੇਖਿਆ ਗਿਆ।
3
ਇਸ ਦੌਰਾਨ ਸਾਕਸ਼ੀ ਨੇ ਕਾਲੇ ਰੰਗ ਦਾ ਟੌਪ ਪਹਿਨਿਆ ਹੋਇਆ ਸੀ। ਉਥੇ ਹੀ ਧੋਨੀ ਆਪਣੇ ਕੂਲ ਅੰਦਾਜ਼ 'ਚ ਨਜ਼ਰ ਆਏ।
4
ਉੱਧਰ ਫਾਈਨਲ ਤੋਂ ਪਹਿਲਾਂ ਧੋਨੀ ਨੇ ਪਤਨੀ ਸਾਕਸ਼ੀ ਨਾਲ ਡਿਨਰ ਦਾ ਲੁਤਫ਼ ਉਠਾਇਆ।
5
ਫਾਈਨਲ ਮੁਕਾਬਲਾ ਐਤਵਾਰ ਸ਼ਾਮ ਸਨਰਾਈਜਰਸ ਹੈਦਰਾਬਾਦ ਤੇ ਚੇਨੱਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ।
6
ਆਈਪੀਐਲ ਸੀਜ਼ਨ 11 'ਚ ਐਮਐਸ ਧੋਨੀ ਦੀ ਟੀਮ ਚੇਨੱਈ ਸੁਪਰ ਕਿੰਗਜ਼ ਫਾਈਨਲ 'ਚ ਪਹੁੰਚ ਚੁੱਕੀ ਹੈ।