ਆਪਣੀ ਹਿੰਦੂ ਪਤਨੀ ਖ਼ਾਤਰ ਕਿੰਗ ਖ਼ਾਨ ਨੇ ਇਉਂ ਰੱਖਿਆ ਆਪਣੇ ਪੁੱਤਰ ਦਾ ਨਾਂਅ
ਅਬਰਾਮ ਵੀ ਬਾਲੀਵੁੱਡ ਦੇ ਉਨ੍ਹਾਂ ਸਟਾਰ ਕਿੱਡਜ਼ ਵਿੱਚੋਂ ਹੈ ਜਿਨ੍ਹਾਂ ਦੀ ਇੱਕ ਝਲਕ ਲਈ ਪ੍ਰਸ਼ੰਸਕ ਪਾਗਲ਼ ਦਿਖਦੇ ਹਨ। ਦੋਵਾਂ ਦੀ ਡਰੈਸਿੰਗ ਸੈਂਸ ਵੀ ਇੱਕੋ ਜਿਹੀ ਨਜ਼ਰ ਆਉਂਦੀ ਹੈ।
ਸ਼ਾਹਰੁਖ਼ ਅਕਸਰ ਹੀ ਅਬਰਾਮ ਤੇ ਆਪਣੀ ਤਸਵੀਰ ਇੰਸਟਾਗਰਾਮ ਅਕਾਊਂਟ ’ਤੇ ਸ਼ੇਅਰ ਕਰਦੇ ਰਹਿੰਦੇ ਹਨ।
ਸ਼ਾਹਰੁਖ਼ ਨੇ ਆਪਣੇ ਇੰਸਟਾਗਰਾਮ ’ਤੇ ਤਸਵੀਰ ਸ਼ੇਅਰ ਕੀਤੀ ਜਿਸ ਵਿੱਚ ਉਹ ਖ਼ੁਦ, ਉਨ੍ਹਾਂ ਦੇ ਪਿਤਾ, ਪੁੱਤਰ ਆਰਿਅਨ ਤੇ ਛੋਟਾ ਬੇਟਾ ਅਬਰਾਮ ਇਕੱਠੇ ਇੱਕੋ ਤਸਵੀਰ ਵਿੱਚ ਨਜ਼ਰ ਆ ਰਹੇ ਹਨ। ਇਸ ਤਸਵੀਰ ਵਿੱਚ ਚਾਰਾਂ ਦੇ ਚਿਹਰੇ ਤੇ ਅੱਖਾਂ ਇੱਕੋ ਜਿਹੀਆਂ ਲੱਗ ਰਹੀਆਂ ਹਨ।
ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਇੱਕ ਤਸਵੀਰ ਵਾਇਰਲ ਹੋਈ ਸੀ ਜਿਸ ਵਿੱਚ ਸ਼ਾਹਰੁਖ਼ ਦੇ ਬਚਪਨ ਦੀ ਤਸਵੀਰ ਤੇ ਅਬਰਾਮ ਦੀ ਤਸਵੀਰ ਨਾਲ ਕੋਲਾਜ ਬਣਾਇਆ ਗਿਆ ਸੀ। ਤਸਵੀਰ ਵਿੱਚ ਦੋਵੇਂ ਜਣੇ ਇੱਕੋ ਜਿਹੈ ਲੱਗ ਰਹੇ ਹਨ।
ਸ਼ਾਹਰੁਖ਼ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਹਿੰਦੂ-ਮੁਸਲਿਮ ਦੋਵੇਂ ਹਨ ਤੇ ਇਸੇ ਕਾਰਨ ਉਨ੍ਹਾਂ ਅਬਰਾਮ ਦਾ ਨਾਂ ਇਸ ਤਰ੍ਹਾਂ ਦਾ ਰੱਖਿਆ।
ਸ਼ਾਹਰੁਖ਼ ਨੇ ਆਪਣਏ ਪੁੱਤਰ ਦਾ ਨਾਂ ਬਹੁਤ ਸੋਚ ਸਮਝ ਕੇ ਰੱਖਿਆ। ਇੱਕ ਇੰਟਰਵਿਊ ’ਚ ਕਿੰਗ ਖ਼ਾਨ ਨੇ ਦੱਸਿਆ ਕਿ ਅਬਰਾਮ ਦਾ ਨਾਂ ਪ੍ਰੋਫਿਟ ਅਬਰਾਹਮ ਦੇ ਨਾਂ ਤੋਂ ਪ੍ਰੇਰਿਤ ਹੋ ਕੇ ਰੱਖਿਆ ਗਿਆ ਹੈ।
ਸ਼ਾਹਰੁਖ ਆਈਪੀਐਲ ਮੈਚ ਤੇ ਆਪਣੇ ਘਰ ਦੀ ਬਾਲਕੌਨੀ ਵਿੱਚ ਅਕਸਰ ਅਬਰਾਮ ਨਾਲ ਨਜ਼ਰ ਆਉਂਦੇ ਹਨ।
ਸ਼ਾਹਰੁਖ ਆਈਪੀਐਲ ਮੈਚ ਤੇ ਆਪਣੇ ਘਰ ਦੀ ਬਾਲਕੌਨੀ ਵਿੱਚ ਅਕਸਰ ਅਬਰਾਮ ਨਾਲ ਨਜ਼ਰ ਆਉਂਦੇ ਹਨ।
ਜਦੋਂ ਵੀ ਇਹ ਦੋਵੇਂ ਇਕੱਠੇ ਨਜ਼ਰ ਆਉਂਦੇ ਹਨ ਤਂ ਦੋਵਾਂ ਵਿੱਚ ਲਾਜਵਾਬ ਬਾਂਡਿੰਗ ਵੇਖਣ ਨੂੰ ਮਿਲਦੀ ਹੈ।
ਚੰਡੀਗੜ੍ਹ: ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ਼ ਖ਼ਾਨ ਦੇ ਸਭ ਤੋਂ ਛੋਟਾ ਪੁੱਤਰ ਅਬਰਾਮ ਖ਼ਾਨ ਅੱਜ ਪੰਜ ਸਾਲਾਂ ਦਾ ਹੋ ਗਿਆ ਹੈ। ਦੋਵੇਂ ਜਣੇ ਇੱਕ ਦੂਜੇ ਦੀ ਕਾਰਬਨ ਕਾਪੀ ਲੱਗਦੇ ਹਨ। ਇਸ ਮੌਕੋ ਵੇਖੋ ਪਿਉ-ਪੁੱਤ ਦੀਆਂ ਖ਼ੂਬਸੂਰਤ ਤਸਵੀਰਾਂ।