✕
  • ਹੋਮ

ਨਡਾਲ ਲਈ ਬਾਲੀਵੁੱਡ ਅਦਾਕਾਰਾਂ ਦੀ ਵੱਖਰੀ ਤਾਰੀਫ

ਏਬੀਪੀ ਸਾਂਝਾ   |  30 Jan 2017 03:18 PM (IST)
1

Rafael Nadal

2

3

4

ਫੈਡਰਰ ਦੀ ਇਸ ਜਿੱਤ ਤੋਂ ਬਾਅਦ ਭਾਰਤੀ ਦਿੱਗਜ ਵੀ ਫੈਡਰਰ ਦੇ ਮੁਰੀਦ ਹੋ ਗਏ। ਸਚਿਨ ਤੇਂਦੁਲਕਰ, ਹਰਭਜਨ ਸਿੰਘ, ਜ਼ਹੀਰ ਖਾਨ, ਵੀਰੇਂਦਰ ਸਹਿਵਾਗ, ਵਿਜੇਂਦਰ ਸਿੰਘ, ਜਵਾਲਾ ਗੁੱਟਾ ਅਤੇ ਕਈ ਹੋਰ ਖੇਡਾਂ ਅਤੇ ਬਾਲੀਵੁਡ ਦੀਆਂ ਸ਼ਖਸੀਤਾਂ ਨੇ ਫੈਡਰਰ ਅਤੇ ਨਡਾਲ ਦੇ ਮੈਚ ਦੀ ਅਤੇ ਇਨ੍ਹਾਂ ਖਿਡਾਰੀਆਂ ਦੀ ਟਵੀਟ ਕਰ ਖੂਬ ਤਾਰੀਫ ਕੀਤੀ।

5

6

ਪੁਰਸ਼ਾਂ ਦੇ ਸਿੰਗਲਸ ਕੈਟੇਗਰੀ 'ਚ ਰਫੈਲ ਨਡਾਲ ਅਤੇ ਰਾਜਰ ਫੈਡਰਰ ਵਿਚਾਲੇ ਖੇਡੇ ਗਏ ਇਤਿਹਾਸਿਕ ਫਾਈਨਲ 'ਚ ਫੈਡਰਰ ਨੇ ਜਿੱਤ ਦਰਜ ਕਰ ਆਸਟ੍ਰੇਲੀਅਨ ਓਪਨ ਗਰੈਂਡ ਸਲੈਮ ਦਾ ਖਿਤਾਬ ਆਪਣੇ ਨਾਮ ਕਰ ਲਿਆ। ਇਹ ਰਾਜਰ ਫੈਡਰਰ ਦਾ 18ਵਾਂ ਗਰੈਂਡ ਸਲੈਮ ਖਿਤਾਬ ਹੈ। ਇਹ 7 ਸਾਲ ਬਾਅਦ ਪਹਿਲਾ ਮੌਕਾ ਹੈ ਜਦ ਫੈਡਰਰ ਨੇ ਆਸਟ੍ਰੇਲੀਅਨ ਓਪਨ ਗਰੈਂਡ ਸਲੈਮ ਦਾ ਖਿਤਾਬ ਆਪਣੇ ਨਾਮ ਕੀਤਾ ਹੈ।

7

ਇਨ੍ਹੀਂ ਦਿਨੀ ਜ਼ਹੀਰ ਖਾਨ ਨਾਲ ਆਮ ਤੌਰ 'ਤੇ ਸਪਾਟ ਕੀਤੀ ਜਾਣ ਵਾਲੀ ਅਤੇ ਜ਼ਹੀਰ ਨਾਲ ਨਜਦੀਕੀਆਂ ਕਾਰਨ ਚਰਚਾ 'ਚ ਰਹਿਣ ਵਾਲੀ ਸਾਗਰੀਕਾ ਘਟਗੇ ਨੇ ਫੈਡਰਰ ਨੂੰ ਜਿੱਤ ਦੀ ਵਧਾਈ ਦਿੱਤੀ।

8

Sagarika Ghatge ‏@sagarikavghatge 1d1 day ago Always a #Federer Fan

9

ਹਾਲਾਂਕਿ ਫੈਡਰਰ ਲਈ ਵੀ ਇੱਕ ਬਾਲੀਵੁੱਡ ਅਦਾਕਾਰਾ ਨੇ ਟਵੀਟ ਕੀਤਾ। ਇਹ ਅਦਾਕਾਰਾ ਸੀ ਸਾਗਰੀਕਾ ਘਟਗੇ।

10

ਸਾਗਰੀਕਾ ਘਟਗੇ ਦਾ ਟਵੀਟ

11

Sagarika Ghatge

12

ਪਰ ਆਪਣੇ ਦੂਜੇ ਟਵੀਟ 'ਚ ਸੋਫੀ ਨੇ ਨਡਾਲ ਲਈ 'ਆਈ ਲਵ ਯੂ' ਲਿਖਿਆ।

13

ਦੂਜੇ ਪਾਸੇ ਸੋਫੀ ਚੌਧਰੀ ਨੇ ਵੀ ਫੈਡਰਰ ਅਤੇ ਨਡਾਲ ਦੇ ਦਮਦਾਰ ਖੇਡ ਦੀ ਤਾਰੀਫ ਕੀਤੀ।

14

Neha Dhupia ‏@NehaDhupia 19h19 hours ago What a win @rogerfederer ..my heart goes out to @RafaelNadal especially when he takes his t shirt off ,on camera ???? #loveall #AusOpen2017

15

ਪਰ ਦੂਜੇ ਪਾਸੇ ਰਾਫੈਲ ਨਡਾਲ ਦੀ ਵੀ ਸਪੈਸ਼ਲ ਤਾਰੀਫ ਹੋਈ। ਇਹ ਤਾਰੀਫ ਦੇਸ਼ ਦੀ ਮਸ਼ਹੂਰ ਅਦਾਕਾਰਾ ਨੇਹਾ ਧੂਪੀਆ ਅਤੇ ਸੋਫੀ ਚੌਧਰੀ ਨੇ ਕੀਤੀ। ਨੇਹਾ ਨੇ ਫੈਡਰਰ ਨੂੰ ਜਿੱਤ ਦੀ ਵਧਾਈ ਦਿੱਤੀ ਪਰ ਨਾਲ ਹੀ ਨਡਾਲ ਲਈ ਵੀ ਕੁਝ ਖਾਸ ਲਿਖਿਆ।

16

ਨੇਹਾ ਨੇ ਕਿਹਾ ਕਿ ਉਨ੍ਹਾਂ ਦਾ ਦਿਲ ਨਡਾਲ 'ਤੇ ਜਾਂਦਾ ਹੈ ਖਾਸ ਤੌਰ 'ਤੇ ਜਦ ਓਹ ਕੈਮਰਾ ਸਾਹਮਣੇ ਆਪਣੀ ਟੀ-ਸ਼ਰਟ ਉਤਾਰਦੇ ਹਨ।

17

Sophie Choudry ‏@Sophie_Choudry 19h19 hours ago I Love You @RafaelNadal ❤❤ #rafa #AusOpen #RafaGirl

18

Sophie Choudry ‏@Sophie_Choudry 19h19 hours ago How can u not love & respect these 2 legends with all ur heart!! Epic final & what champions they both are! #FedererNadal #AusOpen

19

ਸੋਫੀ ਅਤੇ ਨੇਹਾ ਨੇ ਫੈਡਰਰ ਨੂੰ ਵਧਾਈ ਤਾਂ ਦਿੱਤੀ ਪਰ ਦੋਨਾ ਦੇ ਟਵੀਟ ਨੂੰ ਵੇਖ ਲਗਦਾ ਹੈ ਕਿ ਦੋਨਾ ਨੂੰ ਹੀ ਸ਼ਾਇਦ ਨਡਾਲ ਦੀ ਜਿੱਤ ਦੀ ਜਾਦਾ ਖੁਸ਼ੀ ਹੁੰਦੀ।

20

ਸੋਫੀ ਚੌਧਰੀ ਦੀ ਟਵੀਟ

21

ਹਾਲਾਂਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਨਡਾਲ ਦੀ ਮਸਕੁਲਰ ਬਾਡੀ ਹਰ ਕਿਸੇ ਨੂੰ ਪਸੰਦ ਆਉਂਦੀ ਹੈ।

22

ਇਸਦੇ ਨਾਲ ਹੀ ਨੇਹਾ ਧੂਪੀਆ ਨੇ ਇੱਕ ਵਿੰਕ ਵਾਲਾ ਸਮਾਇਲੀ ਵੀ ਪਾਇਆ ਜਿਸਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਇਹ ਮਜ਼ਾਕ 'ਚ ਲਿਖਿਆ ਹੈ।

23

ਨੇਹਾ ਧੂਪੀਆ ਦਾ ਟਵੀਟ

24

Neha Dhupia

  • ਹੋਮ
  • ਖੇਡਾਂ
  • ਨਡਾਲ ਲਈ ਬਾਲੀਵੁੱਡ ਅਦਾਕਾਰਾਂ ਦੀ ਵੱਖਰੀ ਤਾਰੀਫ
About us | Advertisement| Privacy policy
© Copyright@2026.ABP Network Private Limited. All rights reserved.