✕
  • ਹੋਮ

ਬੰਗਲਾਦੇਸ਼ ਨੂੰ ਕੀਵੀਆਂ ਨੇ 9 ਵਿਕਟਾਂ ਨਾਲ ਹਰਾਇਆ

ਏਬੀਪੀ ਸਾਂਝਾ   |  23 Jan 2017 03:50 PM (IST)
1

ਬੰਗਲਾਦੇਸ਼ ਦੀ ਟੀਮ ਦੂਜੀ ਪਾਰੀ 'ਚ 173 ਰਨ 'ਤੇ ਆਲ ਆਊਟ ਹੋਈ। ਨਿਊਜ਼ੀਲੈਂਡ ਨੂੰ ਜਿੱਤ ਲਈ 109 ਰਨ ਦਾ ਟੀਚਾ ਮਿਲਿਆ ਜਿਸਨੂੰ ਦੂਜੀ ਪਾਰੀ 'ਚ ਕੀਵੀ ਟੀਮ ਨੇ 1 ਵਿਕਟ ਗਵਾ ਕੇ ਹਾਸਿਲ ਕਰ ਲਿਆ।

2

3

ਨਿਊਜ਼ੀਲੈਂਡ ਨੂੰ ਮਿਲਿਆ 109 ਰਨ ਦਾ ਟੀਚਾ

4

ਨਿਊਜ਼ੀਲੈਂਡ ਦੀ ਟੀਮ ਲਈ ਜਿੱਤ ਦੇ ਹੀਰੋ ਰਹੇ ਗੇਂਦਬਾਜ਼ ਟਿਮ ਸਾਊਦੀ। ਬੰਗਲਾਦੇਸ਼ ਖਿਲਾਫ ਟਿਮ ਸਾਊਦੀ ਨੇ ਪਹਿਲੀ ਪਾਰੀ 'ਚ 5 ਅਤੇ ਦੂਜੀ ਪਾਰੀ 'ਚ 3 ਵਿਕਟ ਹਾਸਿਲ ਕੀਤੇ।

5

ਬੰਗਲਾਦੇਸ਼ ਨੇ ਪਹਿਲੀ ਪਾਰੀ 'ਚ 290 ਰਨ ਬਣਾਏ। ਜਵਾਬ 'ਚ ਨਿਊਜ਼ੀਲੈਂਡ ਦਾ ਪਹਿਲੀ ਪਾਰੀ ਦਾ ਸਕੋਰ ਰਿਹਾ 354 ਰਨ।

6

ਨਿਊਜ਼ੀਲੈਂਡ ਦੀ ਟੀਮ ਨੇ ਬੰਗਲਾਦੇਸ਼ ਖਿਲਾਫ ਦੂਜੇ ਟੈਸਟ 'ਚ 9 ਵਿਕਟਾਂ ਨਾਲ ਜਿੱਤ ਦਰਜ ਕੀਤੀ।

7

ਇਸ ਜਿੱਤ ਦੇ ਨਾਲ ਨਿਊਜ਼ੀਲੈਂਡ ਨੇ 2 ਮੈਚਾਂ ਦੀ ਸੀਰੀਜ਼ 2-0 ਨਾਲ ਆਪਣੇ ਨਾਮ ਕਰ ਲਈ। ਲਾਜਵਾਬ ਗੇਂਦਬਾਜ਼ੀ ਸਦਕਾ ਟਿਮ ਸਾਊਦੀ ਨੂੰ 'ਮੈਨ ਆਫ ਦ ਮੈਚ' ਚੁਣਿਆ ਗਿਆ।

8

ਸਾਊਦੀ ਨੇ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ 'ਚ 17 ਰਨ ਦਾ ਯੋਗਦਾਨ ਵੀ ਪਾਇਆ। ਸਾਊਦੀ ਤੋਂ ਅਲਾਵਾ ਬੋਲਟ ਨੇ ਮੈਚ 'ਚ 7 ਵਿਕਟ ਆਪਣੇ ਨਾਮ ਕੀਤੇ। ਬੱਲੇਬਾਜ਼ੀ 'ਚ ਲੈਥਮ ਦੋਨੇ ਪਾਰੀਆਂ 'ਚ ਹਿਟ ਸਾਬਿਤ ਹੋਏ।

9

10

ਟਿਮ ਸਾਊਦੀ ਦਾ ਕਮਾਲ

  • ਹੋਮ
  • ਖੇਡਾਂ
  • ਬੰਗਲਾਦੇਸ਼ ਨੂੰ ਕੀਵੀਆਂ ਨੇ 9 ਵਿਕਟਾਂ ਨਾਲ ਹਰਾਇਆ
About us | Advertisement| Privacy policy
© Copyright@2026.ABP Network Private Limited. All rights reserved.