ਨਵੀਂ ਦਿੱਲੀ: ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ 2020 ਟੋਕੀਓ ਪੈਰਾਲੰਪਿਕਸ ਲਈ ਟੀਮ ਇੰਡੀਆ ਦੇ ਸਮਰਥਨ ਵਿੱਚ ਥੀਮ ਗਾਣਾ ਲਾਂਚ ਕੀਤਾ।


ਅਨੁਰਾਗ  ਠਾਕੁਰ ਨੇ ਕਿਹਾ, "ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ। ਇਹ ਆਕਰਸ਼ਕ ਹੈ ਅਤੇ ਸਾਡੇ ਅਦਭੁਤ ਪੈਰਾਲੰਪਿਕ ਅਥਲੀਟਾਂ ਦੇ ਹੌਸਲੇ ਅਤੇ ਦ੍ਰਿੜ੍ਹਤਾ ਨੂੰ ਦਰਸਾਉਂਦਾ ਹੈ।