ਵੌਜ਼ਨਿਆਕੀ, ਕਾਸਟਕੀਨਾ ਦੇ ਮੈਚ ਸਸਪੈਂਡ, ਪਾਵਲੀਚੈਂਕੋਵਾ ਨੇ ਮਾਰੀ ਬਾਜ਼ੀ
Daria Kasatkina
ਬੇਗੂ-ਕਾਸਟਕੀਨਾ ਦਾ ਮੈਚ ਰੱਦ
Daria Kasatkina
ਪਾਵਲੀਚੈਂਕੋਵਾ ਨੇ ਜੇਲੇਨਾ ਜੈਂਕੋਵਿਚ ਨੂੰ ਇੱਕ ਪਾਸੜ ਮੈਚ 'ਚ 6-1, 6-4 ਨਾਲ ਮਾਤ ਦਿੱਤੀ। ਇਸ ਮੈਚ 'ਚ ਪਾਵਲੀਚੈਂਕੋਵਾ ਨੇ ਲਗਾਤਾਰ ਲੀਡ ਹਾਸਿਲ ਕਰਕੇ ਰੱਖੀ ਅਤੇ ਪਹਿਲਾਂ ਸੈਟ ਆਸਾਨੀ ਨਾਲ ਜਿੱਤਣ ਤੋਂ ਬਾਅਦ ਦੂਜੇ ਸੈਟ 'ਚ ਵੀ ਬਾਜੀ ਮਾਰੀ।
ਖਾਸ ਗੱਲ ਇਹ ਸੀ ਕਿ ਮੰਗਲਵਾਰ ਨੂੰ ਹੋਣ ਵਾਲੇ 4 ਮੈਚਾਂ ਚੋਂ ਸਿਰਫ 1 ਮੈਚ ਹੀ ਪੂਰਾ ਹੋ ਸਕਿਆ। ਪਾਵਲੀਚੈਂਕੋਵਾ ਨੇ ਜਿੱਤ ਦਰਜ ਕੀਤੀ ਪਾਰ 3 ਮੈਚ ਰੱਦ ਕਰ ਦਿੱਤੇ ਗਏ।
ਵੌਜ਼ਨਿਆਕੀ-ਬਰਟਨਸ ਦਾ ਮੈਚ ਰੱਦ
Caroline Wozniacki
ਐਨਸਤੇਸਿਆ ਪਾਵਲੀਚੈਂਕੋਵਾ
ਇਰੀਨਾ ਬੇਗੂ ਅਤੇ ਡਾਰੀਆ ਕਾਸਟਕੀਨਾ ਦੇ ਮੈਚ 'ਚ ਉਸ ਵੇਲੇ ਅੜਿੱਕਾ ਪਿਆ ਜਦ ਬੇਗੂ 5-3 ਨਾਲ ਲੀਡ ਕਰ ਰਹੀ ਸੀ। ਇਸ ਮੈਚ ਦਾ ਪਹਿਲਾ ਸੈਟ ਪੂਰਾ ਹੋਣ ਤੋਂ ਪਹਿਲਾਂ ਹੀ ਮੀਂਹ ਕਾਰਨ ਮੈਚ ਰੋਕਣਾ ਪਿਆ।
Caroline Wozniacki
Anastasia Pavlyuchenkova
Anastasia Pavlyuchenkova
ਕੈਰੋਲੀਨ ਵੌਜ਼ਨਿਆਕੀ ਅਤੇ ਕੀਕੀ ਬਰਟਨਸ ਵਿਚਾਲੇ ਖੇਡੇ ਗਏ ਮੈਚ 'ਚ ਪਹਿਲੇ ਸੈਟ 'ਚ ਸਕੋਰ 2-2 'ਤੇ ਸੀ ਜਦ ਮੀਂਹ ਕਾਰਨ ਮੈਚ ਰੋਕਣਾ ਪਿਆ। ਰੌਬਰਟਾ ਵਿੰਚੀ ਅਤੇ ਲੌਰੇਨ ਡੇਵਿਸ ਦਾ ਮੈਚ ਦੂਜੇ ਸੈਟ 'ਚ ਰੱਦ ਹੋ ਗਿਆ।
ਐਨਸਤੇਸਿਆ ਪਾਵਲੀ ਚੈਂਕੋਵਾ ਨੇ ਦਮਦਾਰ ਖੇਡ ਵਿਖਾਉਂਦਿਆਂ ਕਤਰ ਓਪਨ ਟੂਰਨਾਮੈਂਟ ਦੇ ਆਪਣੇ ਰਾਊਂਡ ਆਫ 32 ਦੇ ਮੈਚ 'ਚ ਜਿੱਤ ਦਰਜ ਕੀਤੀ। ਪਾਵਲੀਚੈਂਕੋਵਾ ਨੇ ਸਾਬਕਾ ਵਿਸ਼ਵ ਨੰਬਰ 1 ਖਿਡਾਰਨ ਜੇਲੇਨਾ ਜੈਂਕੋਵਿਚ ਨੂੰ ਮਾਤ ਦਿੱਤੀ।