✕
  • ਹੋਮ

ਸਭ ਤੋਂ ਅਮੀਰ ਨਿਕਲੀ ਮੁਲਾਇਮ ਦੀ ਛੋਟੀ ਨੂੰਹ

ਏਬੀਪੀ ਸਾਂਝਾ   |  15 Feb 2017 01:10 PM (IST)
1

ਲਖਨਊ: ਉੱਤਰ ਪ੍ਰਦੇਸ਼ ਨੂੰ ਲੈ ਕੇ ਸੋਮਵਾਰ ਨੂੰ ਲਖਨਊ ਵਿੱਚ 74 ਉਮੀਦਵਾਰਾਂ ਨੇ ਨਾਮਜ਼ਦਗੀ ਦਾਖਲ ਕੀਤਾ। ਇਸ ਵਿੱਚ ਕੈਂਟ ਸੀਟ ਉੱਤੇ ਸਮਾਜਵਾਦੀ ਪਾਰਟੀ ਉਮੀਦਵਾਰ ਮੁਲਾਇਮ ਦੀ ਨੂੰਹ ਅਰਪਣਾ ਵੀ ਨਾਮਜ਼ਦਗੀ ਕਰਨ ਪਹੁੰਚੀ।

2

3

4

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉਮੀਦਵਾਰ ਵੱਲੋਂ ਦਾਖਲ ਕੀਤ ਗਏ ਐਫੀਡੇਵਿਟ ਮੁਤਾਬਕ 74 ਵਿੱਚੋਂ ਅਰਪਣਾ ਦੀ ਸੰਪਤੀ ਸਭ ਤੋਂ ਜ਼ਿਆਦਾ ਹੈ। ਅਰਪਣਾ ਨੇ ਆਪਣੀ ਸੰਪਤੀ ਵਿੱਚ ਪਤੀ ਪ੍ਰਤੀਕ ਯਾਦਵ ਦੀ 5.25 ਕਰੋੜ ਦੀ ਲਮਬੋਰਗਿਨੀ ਕਾਰ ਵੀ ਦਿਖਾਈ ਹੈ ਜਦੋਂਕਿ ਖ਼ੁਦ ਅਰਪਣਾ ਕੋਲ ਕੋਈ ਕਾਰ ਨਹੀਂ। ਅਰਪਣਾ ਦੀ ਕੁਲ 22.95 ਕਰੋੜ ਰੁਪਏ ਦੀ ਸੰਪਤੀ ਹੈ।

5

6

  • ਹੋਮ
  • ਭਾਰਤ
  • ਸਭ ਤੋਂ ਅਮੀਰ ਨਿਕਲੀ ਮੁਲਾਇਮ ਦੀ ਛੋਟੀ ਨੂੰਹ
About us | Advertisement| Privacy policy
© Copyright@2026.ABP Network Private Limited. All rights reserved.