✕
  • ਹੋਮ

ਪਲੈਟਫਾਰਮ 'ਤੇ ਹਾਈ ਸਪੀਡਿੰਗ ਗੱਡੀ ਲੈਕੇ ਵੜਿਆ ਪੰਜਾਬੀ ਕ੍ਰਿਕਟਰ ਗਿਰਫਤਾਰ

ਏਬੀਪੀ ਸਾਂਝਾ   |  20 Feb 2017 03:51 PM (IST)
1

2

ਘਟਨਾ ਸਵੇਰੇ 7 ਵਜੇ ਦੇ ਕਰੀਬ ਹੋਈ। ਕਾਰ ਚਲਾ ਰਹੇ ਨੌਜਵਾਨ ਦੀ ਪਹਿਚਾਣ ਕ੍ਰਿਕਟਰ ਹਰਮੀਤ ਸਿੰਘ ਵਜੋਂ ਹੋਈ ਹੈ।

3

4

ਮੁੰਬਈ ਦੇ ਅੰਧੇਰੀ ਰੇਲਵੇ ਸਟੇਸ਼ਨ ਤੇ ਸੁਰੱਖਿਆ ਪ੍ਰੰਬਧਾਂ ਦੀ ਉਸ ਵੇਲੇ ਪੋਲ ਖੁੱਲ ਗਈ ਜਦੋਂ ਇੱਕ ਸ਼ਖਸ ਕਾਰ ਲੈ ਕੇ ਪਲੇਟਫਾਰਮ ਇੱਕ 'ਚ ਦਾਖਲ ਹੋ ਗਿਆ।

5

ਹਲਾਂਕਿ ਪੁਲਿਸ ਨੇ ਉਸਨੂੰ ਹਿਰਾਸਤ ਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

6

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਟੇਸ਼ਨ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਗਈ ਸੀ। ਜਾਣਕਾਰੀ ਮੁਤਾਬਿਕ ਹਰਮੀਤ ਰਾਸਤਾ ਭੁੱਲਣ ਕਾਰਨ ਗਲਤੀ ਨਾਲ ਸਟੇਸ਼ਨ 'ਚ ਦਾਖਲ਼ ਹੋ ਗਿਆ ਸੀ।

7

ਹਰਮੀਤ ਰਣਜੀ ਕ੍ਰਿਕਟ ਖਿਡਾਰੀ ਹੈ ਅਤੇ ਰਾਜਸਥਾਨ ਰਾਇਲਸ ਲਈ IPL ਖੇਡਣ ਤੋਂ ਅਲਾਵਾ ਅੰਡਰ-19 ਵਿਸ਼ਵ ਕਪ ਵੀ ਖੇਡ ਚੁੱਕਿਆ ਹੈ।

8

ਹਰਮੀਤ 'ਤੇ ਰੇਲਵੇ ਐਕਟ 154 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਜਿਹੇ ਮਾਮਲੇ 'ਚ 3 ਸਾਲ ਤਕ ਦੀ ਸਜਾ ਹੋ ਸਕਦੀ ਹੈ।

  • ਹੋਮ
  • ਖੇਡਾਂ
  • ਪਲੈਟਫਾਰਮ 'ਤੇ ਹਾਈ ਸਪੀਡਿੰਗ ਗੱਡੀ ਲੈਕੇ ਵੜਿਆ ਪੰਜਾਬੀ ਕ੍ਰਿਕਟਰ ਗਿਰਫਤਾਰ
About us | Advertisement| Privacy policy
© Copyright@2026.ABP Network Private Limited. All rights reserved.