✕
  • ਹੋਮ

ਕਿੰਗ ਖਾਨ ਲਈ ਸਟ੍ਰਿਪ ਕਰਨਾ ਚਾਹੁੰਦੀ ਸੀ ਕੰਦਿਲ ਬਲੋਚ !

ਏਬੀਪੀ ਸਾਂਝਾ   |  16 Jul 2016 05:59 PM (IST)
1

2

ਟੀ-20 ਵਿਸ਼ਵ ਕਪ ਦੌਰਾਨ ਇੱਕ ਪਾਸੇ ਖਿਡਾਰੀ ਚੌਕੇ-ਛੱਕੇ ਲਗਾ ਕੇ ਸੁਰਖੀਆਂ ਬਟੋਰ ਰਹੇ ਸਨ ਅਤੇ ਦੂਜੇ ਪਾਸੇ ਇੱਕ ਪਾਕਿ ਮਾਡਲ ਆਪਣੇ ਤਮਾਸ਼ੇ ਨਾਲ ਸੁਰਖੀਆਂ 'ਚ ਬਣੀ ਹੋਈ ਸੀ।

3

4

ਕੰਦਿਲ ਬਲੋਚ ਨੇ ਬਾਲੀਵੁੱਡ ਦੇ ਕਿੰਗ ਖਾਨ ਅਤੇ ਕੋਲਕਾਤਾ ਨਾਇਟ ਰਾਈਡਰਸ ਦੀ ਟੀਮ ਲਈ ਇੱਕ ਟਵੀਟ ਕੀਤਾ ਅਤੇ ਨਾਲ ਹੀ ਇੱਕ ਵੀਡੀਓ ਮੈਸੇਜ ਵੀ ਭੇਜਿਆ।

5

ਪਰ ਜਿਵੇਂ ਹੀ IPL ਸ਼ੁਰੂ ਹੋਇਆ ਤਾਂ ਨਾਲ ਹੀ ਸ਼ੁਰੂ ਹੋ ਗਿਆ ਕੰਦਿਲ ਬਲੋਚ ਦਾ ਤਮਾਸ਼ਾ। ਕੰਦਿਲ ਬਲੋਚ ਨੇ ਇੱਕ ਵਾਰ ਫਿਰ ਤੋਂ ਆਪਣਾ ਜਲਵਾ ਵਿਖਾਇਆ ਅਤੇ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰਨ ਲਈ ਇਸ ਵਾਰ ਕਿੰਗ ਖਾਨ ਦਾ ਆਸਰਾ ਲਿਆ।

6

ਪਾਕਿ ਮਾਡਲ ਕੰਦਿਲ ਬਲੋਚ ਟੀ-20 ਵਿਸ਼ਵ ਕਪ ਖਤਮ ਹੋਣ ਤੋਂ ਬਾਅਦ ਕੁਝ ਦਿਨ ਤਕ ਸੋਸ਼ਲ ਮੀਡੀਆ ਤੋਂ ਗਾਇਬ ਹੋ ਗਈ ਸੀ।

7

ਇਸਤੋਂ ਪਹਿਲਾਂ ਕੰਦਿਲ ਬਲੋਚ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ 'ਤੇ ਕੀਤੀਆਂ ਟਿੱਪਣੀਆਂ ਕਾਰਨ ਵੀ ਸੁਰਖੀਆਂ 'ਚ ਰਹਿ ਚੁੱਕੀ ਸੀ।

8

ਇਸਦੇ ਨਾਲ ਹੀ ਕੰਦਿਲ ਨੇ ਵੀਡੀਓ ਵੀ ਪੋਸਟ ਕੀਤਾ ਜਿਸਦੀ ਨਿੰਦਾ ਤਾਂ ਹੋਈ ਹੀ ਪਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਹ ਵੀਡੀਓ ਕੰਦਿਲ ਬਲੋਚ ਦੇ ਫੇਸਬੁੱਕ ਪੇਜ 'ਤੇ ਸਾਂਝੀ ਕੀਤੀ ਹੋਈ ਸੀ।

9

Qandeel Baloch Official - To the one and only king Khan ‪#‎SRK‬ Best of luck to ur team...‪#‎KKR‬ in ‪#‎IPL‬ may allah make ur team win this year too and i get to present this reward, a token of love from paksiatn. ‪#‎qandeelbaloch‬ ‪#‎fan‬ #srk ‪#‎love‬ ‪#‎pakistan‬ ‪#‎muwah‬

10

ਕੰਦਿਲ ਬਲੋਚ ਨੇ ਫੇਸਬੁੱਕ 'ਤੇ ਲਾਇਆ ਸੀ ਇਹ ਸੁਨੇਹਾ

11

ਕੰਦਿਲ ਬਲੋਚ ਨੇ ਆਪਣੇ ਟਵੀਟ 'ਚ ਕਿੰਗ ਖਾਨ ਦੀ ਟੀਮ ਦੀ ਜਿੱਤ ਦੀ ਆਸ ਜਤਾਈ। ਨਾਲ ਹੀ ਕੰਦਿਲ ਬਲੋਚ ਨੇ ਇਹ ਵੀ ਕਿਹਾ ਕਿ ਜੇਕਰ ਕੋਲਕਾਤਾ ਦੀ ਟੀਮ ਜਿੱਤ ਦਰਜ ਕਰਦੀ ਹੈ ਤਾਂ ਓਹ ਕੁਝ ਅਜਿਹਾ ਕਰੇਗੀ ਕਿ ਲੋਕ ਹੈਰਾਨ ਰਹਿ ਜਾਣਗੇ।

12

ਕੰਦਿਲ ਨੇ ਆਪਣੇ ਇਸ ਵੀਡੀਓ 'ਚ ਹਾਟ ਅੰਦਾਜ਼ ਤਾਂ ਵਿਖਾਇਆ ਹੀ ਪਰ ਨਾਲ ਹੀ ਕੁਝ ਮੌਕਿਆਂ 'ਤੇ ਗਲਤ ਭਾਸ਼ਾ ਦਾ ਇਸਤੇਮਾਲ ਵੀ ਕੀਤਾ।

  • ਹੋਮ
  • ਖੇਡਾਂ
  • ਕਿੰਗ ਖਾਨ ਲਈ ਸਟ੍ਰਿਪ ਕਰਨਾ ਚਾਹੁੰਦੀ ਸੀ ਕੰਦਿਲ ਬਲੋਚ !
About us | Advertisement| Privacy policy
© Copyright@2026.ABP Network Private Limited. All rights reserved.